ਜੇ ਤੁਸੀਂ ਨਵੀਂ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਤਾਂ ਅਜਿਹੀ ਕਾਰ ਖ਼ਰੀਦੋ ਜੋ ਵਧੀਆ ਮਾਇਲੇਜ ਦਿੰਦੀ ਹੈ।
abp live

ਜੇ ਤੁਸੀਂ ਨਵੀਂ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਤਾਂ ਅਜਿਹੀ ਕਾਰ ਖ਼ਰੀਦੋ ਜੋ ਵਧੀਆ ਮਾਇਲੇਜ ਦਿੰਦੀ ਹੈ।

Published by: ਗੁਰਵਿੰਦਰ ਸਿੰਘ
ਇੱਥੇ ਅਸੀਂ ਤੁਹਾਨੂੰ ਅਜਿਹੀਆਂ 5 ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਵੱਧ ਐਵਰੇਜ ਦਿੰਦੀਆਂ ਹਨ।
abp live

ਇੱਥੇ ਅਸੀਂ ਤੁਹਾਨੂੰ ਅਜਿਹੀਆਂ 5 ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਵੱਧ ਐਵਰੇਜ ਦਿੰਦੀਆਂ ਹਨ।

ਪਹਿਲਾ ਕਾਰ ਮਾਰੂਤੀ ਦੀ Celerio ਹੈ ਜੋ ਕਿ ਸਭ ਤੋਂ ਵੱਧ ਪੈਟਰੋਲ ਵਿੱਚ ਐਵਰੇਜ ਦੇਣ ਵਾਲੀ ਕਾਰ ਹੈ।
ABP Sanjha

ਪਹਿਲਾ ਕਾਰ ਮਾਰੂਤੀ ਦੀ Celerio ਹੈ ਜੋ ਕਿ ਸਭ ਤੋਂ ਵੱਧ ਪੈਟਰੋਲ ਵਿੱਚ ਐਵਰੇਜ ਦੇਣ ਵਾਲੀ ਕਾਰ ਹੈ।

Celerio ਮੈਨੂਅਲ ਵਿੱਚ 25.24 ਤੇ ਆਟੋਮੈਟਿਕ ਵਿੱਚ 26.68 ਪ੍ਰਤੀ ਲੀਟਰ ਦੀ ਐਵਰੇਜ ਦਿੰਦੀ ਹੈ।
abp live

Celerio ਮੈਨੂਅਲ ਵਿੱਚ 25.24 ਤੇ ਆਟੋਮੈਟਿਕ ਵਿੱਚ 26.68 ਪ੍ਰਤੀ ਲੀਟਰ ਦੀ ਐਵਰੇਜ ਦਿੰਦੀ ਹੈ।

Published by: ਗੁਰਵਿੰਦਰ ਸਿੰਘ
abp live

ਦੂਜੀ ਕਾਰ ਹੈ ਮਾਰੂਤੀ ਦੀ Wagon R, ਜੋ ਕਿ ਮੈਨੂਅਲ ਵਿੱਚ 23.56 ਤੇ AMT ਵਿੱਚ 24.43 ਪ੍ਰਤੀ ਲੀਟਰ ਦੀ ਐਵਰੇਜ ਦਿੰਦੀ ਹੈ।

abp live

ਤੀਜੀ ਕਾਰ ਮਾਰੂਜੀ ਦੀ ਡਿਜ਼ਾਇਰ ਹੈ ਜੋ ਕਿ ਮੈਨੂਅਲ ਵਿੱਚ 22.41 ਤੇ AMT ਵਿੱਚ 22.61 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੰਦੀ ਹੈ।

Published by: ਗੁਰਵਿੰਦਰ ਸਿੰਘ
abp live

ਮਾਰੂਤੀ ਦੀ S-Presso 24.12 ਤੇ AMT ਵਿੱਚ 25.30 ਦੀ ਐਵਰੇਜ ਦਿੰਦੀ ਹੈ

Published by: ਗੁਰਵਿੰਦਰ ਸਿੰਘ
ABP Sanjha

ਹੌਂਡਾ ਸਿਟੀ ਵਿੱਚ ਚੰਗੇ ਫੀਚਰਾਂ ਦੇ ਨਾਲ 24.1 ਪ੍ਰਤੀ ਲੀਟਰ ਦੀ ਐਵਰੇਜ ਮਿਲਦੀ ਹੈ। ਇਸ ਵਿੱਚ i-VTEC ਪਟੈਰੋਲ ਇੰਜਣ ਮਿਲਦਾ ਹੈ।

abp live

ਇਸ ਵਿੱਚ 1.5 ਲੀਟਰ ਪੈਟਰੋਲ ਇੰਜਣ ਦੇ ਨਾਲ 5 ਸਪੀਡ ਮੈਨੂਅਲ ਤੇ 6 ਸਪੀਡ ਮੈਨੂਅਲ ਟਰਾਂਸਮਿਸ਼ਨ ਮਿਲਦਾ ਹੈ।