Maruti Suzuki Eeco: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਾਰ ਖਰੀਦਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਸਸਤੀਆਂ 7 ਸੀਟਰ ਕਾਰਾਂ ਕਾਫੀ ਮਾਤਰਾ 'ਚ ਵਿਕ ਰਹੀਆਂ ਹਨ।