Cheapest CNG Cars: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਘਟਦੀਆਂ ਅਤੇ ਵੱਧਦੀਆਂ ਰਹਿੰਦੀਆਂ ਹਨ। ਜਦੋਂ ਕਿ ਇਲੈਕਟ੍ਰਿਕ ਕਾਰਾਂ ਅਜੇ ਵੀ ਬਜਟ ਤੋਂ ਬਾਹਰ ਹਨ। ਅਜਿਹੇ 'ਚ ਇੱਕ ਆਮ ਆਦਮੀ ਲਈ CNG ਕਾਰ ਹੀ ਸਭ ਤੋਂ ਸਸਤੀ ਵਿਕਲਪ ਹੈ।