Maruti Suzuki Swift: ਮਾਰੂਤੀ ਸਵਿਫਟ ਇਸ ਸਮੇਂ ਦੇਸ਼ ਦੀ ਸਭ ਤੋਂ ਵੱਧ ਮਾਈਲੇਜ ਵਾਲੀ ਹੈਚਬੈਕ ਕਾਰ ਹੈ। ਨਵੇਂ ਅਵਤਾਰ 'ਚ ਇਹ ਕਾਰ ਥੋੜੀ ਨਿਰਾਸ਼ਾਜਨਕ ਹੈ। ਪਰ ਵਿਕਰੀ ਦੇ ਮਾਮਲੇ 'ਚ ਇਹ ਕਾਰ ਫਿਲਹਾਲ ਸਭ ਤੋਂ ਅੱਗੇ ਹੈ।