ਮਾਰੂਤੀ ਸੁਜ਼ੂਕੀ ਆਲਟੋ K10 ਦੇਸ਼ ਵਿੱਚ ਸਭ ਤੋਂ ਕਿਫਾਇਤੀ ਕਾਰਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।



ਜੇ ਤੁਸੀਂ ਵੀ ਲੰਬੇ ਸਮੇਂ ਤੋਂ ਇਸ ਕਾਰ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਚੰਗਾ ਮੌਕਾ ਸਾਬਤ ਹੋ ਸਕਦਾ ਹੈ।

ਕੰਪਨੀ Alto K10 'ਤੇ ਡਿਸਕਾਊਂਟ ਦੇ ਰਹੀ ਹੈ, ਜੇ ਤੁਸੀਂ ਹੁਣੇ ਇਸਨੂੰ ਖਰੀਦਦੇ ਹੋ ਤਾਂ ਤੁਹਾਨੂੰ ਆਲਟੋ 'ਤੇ ਚੰਗੀ ਬਚਤ ਮਿਲ ਸਕਦੀ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ EMI 'ਤੇ ਆਲਟੋ ਖਰੀਦਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਡਾਊਨ ਪੇਮੈਂਟ ਅਤੇ ਫਾਈਨਾਂਸ ਪਲਾਨ ਬਾਰੇ ਜਾਣਨਾ ਹੋਵੇਗਾ।

ਨਵੰਬਰ 'ਚ Maruti Suzuki Alto K10 ਹੈਚਬੈਕ 'ਤੇ ਵੱਡੇ ਡਿਸਕਾਊਂਟ ਦਾ ਐਲਾਨ ਕੀਤਾ ਗਿਆ ਹੈ।

Published by: ਗੁਰਵਿੰਦਰ ਸਿੰਘ

CNG ਵੇਰੀਐਂਟ 'ਤੇ 40 ਹਜ਼ਾਰ ਰੁਪਏ ਤੇ ਮੈਨੂਅਲ ਤੇ ਆਟੋਮੈਟਿਕ ਟਰਾਂਸਮਿਸ਼ਨ 'ਤੇ ਕਰੀਬ 50 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।

Published by: ਗੁਰਵਿੰਦਰ ਸਿੰਘ

ਆਲਟੋ K10 ਦੇ ਬੇਸ ਮੈਨੂਅਲ ਟਰਾਂਸਮਿਸ਼ਨ ਵੇਰੀਐਂਟ ਦੀ ਦਿੱਲੀ 'ਚ ਆਨ-ਰੋਡ ਕੀਮਤ ਕਰੀਬ 4 ਲੱਖ 37 ਹਜ਼ਾਰ ਰੁਪਏ ਹੈ।



1 ਲੱਖ 20 ਹਜ਼ਾਰ ਰੁਪਏ ਦੇ ਡਾਊਨ ਪੇਮੈਂਟ 'ਤੇ ਤੁਹਾਨੂੰ ਲਗਾਤਾਰ 4 ਸਾਲਾਂ ਤੱਕ ਹਰ ਮਹੀਨੇ 8 ਹਜ਼ਾਰ ਰੁਪਏ ਦੀ ਈਐਮਆਈ ਅਦਾ ਕਰਨੀ ਪਵੇਗੀ।