ਮਾਰੂਤੀ ਸੁਜ਼ੂਕੀ ਡਿਜ਼ਾਇਰ 2024 ਦੇ ਲਾਂਚ ਤੋਂ ਪਹਿਲਾਂ, NCAP ਨੇ ਆਪਣੇ ਕਰੈਸ਼ ਟੈਸਟ ਦੇ ਨਤੀਜੇ ਜਾਰੀ ਕੀਤੇ ਹਨ।



ਨਿਊ ਡਿਜ਼ਾਇਰ ਨੂੰ 5-ਸਟਾਰ ਰੇਟਿੰਗ ਮਿਲੀ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਲਈ ਕਾਰ ਨੂੰ 4-ਸਟਾਰ ਦਿੱਤੇ ਗਏ ਹਨ।

Published by: ਗੁਰਵਿੰਦਰ ਸਿੰਘ

ਵੱਡੀ ਗੱਲ ਇਹ ਹੈ ਕਿ ਇਸ ਉਪਲਬਧੀ ਦੇ ਨਾਲ, Dezire 5-ਸਟਾਰ ਸੁਰੱਖਿਆ ਨਾਲ ਆਉਣ ਵਾਲੀ ਕੰਪਨੀ ਦੀ ਇਕਲੌਤੀ ਕਾਰ ਬਣ ਗਈ ਹੈ।

Published by: ਗੁਰਵਿੰਦਰ ਸਿੰਘ

ਨਿਊ ਡਿਜ਼ਾਇਰ ਨੂੰ ਅਡਲਟ ਆਕੂਪੈਂਟ ਸੇਫਟੀ ਵਿੱਚ 34 ਵਿੱਚੋਂ 31.24 ਅੰਕ ਮਿਲੇ ਹਨ, ਜੋ ਕਿ ਇਸ ਮਾਰੂਤੀ ਲਈ ਇੱਕ ਬਿਹਤਰ ਸਕੋਰ ਹੈ।



ਜਦੋਂ ਕਿ ਬੱਚਿਆਂ ਦੀ ਸੁਰੱਖਿਆ ਵਿੱਚ, ਇਸ ਕਾਰ ਨੇ 42 ਵਿੱਚੋਂ 39.2 ਅੰਕ ਪ੍ਰਾਪਤ ਕੀਤੇ ਹਨ।

Published by: ਗੁਰਵਿੰਦਰ ਸਿੰਘ

ਭਾਰਤੀ ਬਾਜ਼ਾਰ 'ਚ ਜੋ ਮਾਡਲ ਲਾਂਚ ਹੋਣ ਜਾ ਰਿਹਾ ਹੈ, ਉਸ ਦੀ ਵਰਤੋਂ ਗਲੋਬਲ NCAP ਦੇ ਕਰੈਸ਼ ਟੈਸਟ 'ਚ ਕੀਤੀ ਗਈ ਸੀ।



ਮਾਰੂਤੀ ਸੁਜ਼ੂਕੀ ਨੇ ਨਵੀਂ Dezire ਨੂੰ ਕਾਫੀ ਬਿਹਤਰ ਤਰੀਕੇ ਨਾਲ ਤਿਆਰ ਕੀਤਾ ਹੈ।

ਹੁਣ ਮਾਰੂਤੀ ਨੇ ਇਸ ਕਾਰ ਨਾਲ ਸੇਫਟੀ ਟੈਂਸ਼ਨ ਨੂੰ ਵੀ ਖਤਮ ਕਰ ਦਿੱਤਾ ਹੈ।



Maruti Dezire ਦਾ 5ਵੀਂ ਜਨਰੇਸ਼ਨ ਮਾਡਲ 11 ਨਵੰਬਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਜਾ ਰਿਹਾ ਹੈ।