ਭਾਰਤੀ ਬਾਜ਼ਾਰ ਵਿੱਚ ਇਸ ਸਮੇਂ ਜ਼ਿਆਦਾਤਰ ਪੈਟਰੋਲ ਤੇ ਡੀਜ਼ਲ ਉੱਤੇ ਚੱਲਣ ਵਾਲੀਆਂ ਕਾਰਾਂ ਜ਼ਿਆਦਾ ਵਿਕਦੀਆਂ ਹਨ।

Published by: ਗੁਰਵਿੰਦਰ ਸਿੰਘ

ਵਧਦੇ ਪ੍ਰਦੂਸ਼ਣ ਦੇ ਕਾਰਨ ਦੇਸ਼ ਵਿੱਚ ਇਲੈਕਟ੍ਰਿਕ ਕਾਰਾਂ ਦੀ ਡਿਮਾਂਡ ਨੂੰ ਵੀ ਵਧਾਇਆ ਜਾ ਰਿਹਾ ਹੈ

ਇਸ ਮੌਕੇ ਨਿਤੀਨ ਗਡਕਰੀ ਨੇ ਡੀਜ਼ਲ ਕਾਰਾਂ ਵੇਚਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ।

Published by: ਗੁਰਵਿੰਦਰ ਸਿੰਘ

ਇੱਕ ਸਮਾਗਮ ਵਿੱਚ ਮੰਤਰੀ ਨੇ ਡੀਜ਼ਲ ਕਾਰ ਮੇਕਰਾਂ ਨੂੰ ਕਿਹਾ ਕਿ ਡੀਜ਼ਲ ਕਾਰਾਂ ਨੂੰ ਕਹਿ ਦਿਓ।

ਮੈਂ ਕਿਹਾ ਕਿ ਅਗਲੇ 10 ਸਾਲਾਂ ਵਿੱਚ ਪੈਟਰੋਲ ਤੇ ਡੀਜ਼ਲ ਵਿੱਚ ਚੱਲਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇ।

Published by: ਗੁਰਵਿੰਦਰ ਸਿੰਘ

ਇਸ ਸਮਾਗਮ ਵਿੱਚ ਡੀਜ਼ਲ ਕਾਰਾਂ ਉੱਤੇ ਟੈਕਸ ਵਧਾਉਣ ਦੀ ਵਾਰਨਿੰਗ ਦੇ ਚੁੱਕੇ ਹਨ।

ਉਹ ਵਿੱਤ ਮੰਤਰੀ ਉੱਤੇ ਡੀਜ਼ਲ ਗੱਡੀਆਂ ਉੱਤੇ 10 ਫ਼ੀਸਦੀ ਜ਼ਿਆਦਾ ਟੈਕਸ ਲਾਉਣ ਦੀ ਮੰਗ ਕਰਨਗੇ।

Published by: ਗੁਰਵਿੰਦਰ ਸਿੰਘ

ਮੰਤਰੀ ਨੇ ਪੈਟਰੋਲ ਤੇ ਡੀਜ਼ਲ ਕਾਰਾਂ ਨਾਲੋਂ ਇਲੈਕਟ੍ਰਿਕ ਕਾਰਾਂ ਦੀ ਵੱਧ ਵਰਤੋਂ ਦੀ ਗੱਲ ਕਹੀ ਹੈ।

ਡੀਜ਼ਲ ਕਾਰਾਂ ਉੱਤੇ 100 ਰੁਪਏ ਖ਼ਰਚ ਹੋ ਰਹੇ ਹਨ ਜਦੋਂ ਕਿ ਇਲੈਕਟ੍ਰਿਕ ਕਾਰਾਂ ਉੱਤੇ 4 ਰੁਪਏ ਖ਼ਰਚ ਹੋਣਗੇ।