ਮਹਿੰਦਰਾ ਨੇ ਆਪਣੀ ਨਵਾਂ ਥਾਕ ਰੌਕਸ ਨੂੰ 15 ਅਗਸਤ ਨੂੰ ਲਾਂਚ ਕੀਤਾ ਹੈ।
abp live

ਮਹਿੰਦਰਾ ਨੇ ਆਪਣੀ ਨਵਾਂ ਥਾਕ ਰੌਕਸ ਨੂੰ 15 ਅਗਸਤ ਨੂੰ ਲਾਂਚ ਕੀਤਾ ਹੈ।

Published by: ਗੁਰਵਿੰਦਰ ਸਿੰਘ
ਰੌਕਸ ਦੇ ਲਾਂਚ ਤੋਂ ਬਾਅਦ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
abp live

ਰੌਕਸ ਦੇ ਲਾਂਚ ਤੋਂ ਬਾਅਦ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।

ਵੱਡੀ ਗੱਲ ਇਹ ਹੈ ਕਿ 1 ਘੰਟੇ ਦੇ ਵਿੱਚ ਹੀ ਇਸ ਦੇ 1 ਲੱਖ 76 ਹਜ਼ਾਰ ਲੋਕਾਂ ਨੇ ਇਸ ਦੀ ਬੁਕਿੰਗ ਕਰ ਦਿੱਤੀ।
abp live

ਵੱਡੀ ਗੱਲ ਇਹ ਹੈ ਕਿ 1 ਘੰਟੇ ਦੇ ਵਿੱਚ ਹੀ ਇਸ ਦੇ 1 ਲੱਖ 76 ਹਜ਼ਾਰ ਲੋਕਾਂ ਨੇ ਇਸ ਦੀ ਬੁਕਿੰਗ ਕਰ ਦਿੱਤੀ।

Published by: ਗੁਰਵਿੰਦਰ ਸਿੰਘ
ਇਸ ਦੇ ਵੱਖੋ-ਵੱਖਰੇ ਮਾਡਲ ਹਨ ਜਿਸ ਦੇ ਕਰਕੇ ਇਨ੍ਹਾਂ ਦੀ ਐਵਰੇਜ ਵੀ ਵੱਖੋ-ਵੱਖਰੀ ਹੈ।
abp live

ਇਸ ਦੇ ਵੱਖੋ-ਵੱਖਰੇ ਮਾਡਲ ਹਨ ਜਿਸ ਦੇ ਕਰਕੇ ਇਨ੍ਹਾਂ ਦੀ ਐਵਰੇਜ ਵੀ ਵੱਖੋ-ਵੱਖਰੀ ਹੈ।

abp live

ਇਹ 12.4 ਕਿਮੀ/ਲੀਟਰ ਤੋਂ ਲੈ ਕੇ 15.2ਕਿਮੀ/ਲੀਟਰ ਦੀ ਐਵਰੇਜ ਦਿੰਦੀ ਹੈ।

Published by: ਗੁਰਵਿੰਦਰ ਸਿੰਘ
abp live

ਜੇ ਇਸ ਦੇ ਪੈਟਰੋਲ ਵੇਰੀਐਂਟ ਦੀ ਗੱਲ ਕੀਤੀ ਜਾਵੇ ਤਾਂ ਇਹ 12.4 ਕਿਮੀ/ਲੀਟਰ ਦੀ ਐਵਰੇਜ ਦਿੰਦੀ ਹੈ।

Published by: ਗੁਰਵਿੰਦਰ ਸਿੰਘ
abp live

ਇਸ ਦੇ ਮੈਨੂੀਅਲ ਤੇ ਆਟੋਮੈਟਿਕ ਵੈਰੀਐਂਟ ਦੀ ਇੱਕੋ ਜਿਹੀ ਐਵਰੇਜ ਹੀ ਹੈ।

Published by: ਗੁਰਵਿੰਦਰ ਸਿੰਘ
abp live

ਜੇ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 12 ਲੱਖ 99 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ।

Published by: ਗੁਰਵਿੰਦਰ ਸਿੰਘ
abp live

ਜੇ ਇਸ ਦੇ ਟਾਪ ਮਾਡਲ ਦੀ ਗੱਲ ਕੀਤੀ ਜਾਵੇ ਤਾਂ ਇਹ 22 ਲੱਖ 49 ਰੁਪਏ ਹਜ਼ਾਰ ਦੀ ਮਿਲੇਗੀ।