ਹੁਣ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਗਿਆ ਹੈ ਕਿ ਕਾਰ ਦਾ ਰੰਗ ਬਦਲਣ ਦੇ ਨਿਯਮ ਕੀ ਹਨ।



ਜੇ RTO ਨੂੰ ਦੱਸੇ ਬਦਲ ਲੈਂਦੇ ਹੋ ਕਾਰ ਦਾ ਰੰਗ ਤਾਂ ਚੈਕਿੰਗ ਦੌਰਾਨ ਪੁਲਿਸ ਇਸ ਨੂੰ ਫੜ ਲੈਂਦੀ ਹੈ, ਤਾਂ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ।

ਜੇ ਤੁਸੀਂ ਕਾਰ 'ਚ ਕੋਈ ਅਜਿਹਾ ਬਦਲਾਅ ਕਰਨਾ ਚਾਹੁੰਦੇ ਹੋ, ਜਿਸ ਨਾਲ ਕਾਰ ਦੀ ਅਸਲੀ ਦਿੱਖ 'ਚ ਬਦਲਾਅ ਆਵੇ

Published by: ਗੁਰਵਿੰਦਰ ਸਿੰਘ

ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਆਪਣੇ ਇਲਾਕੇ ਦੇ RTO ਦਫਤਰ 'ਚ ਜਾ ਕੇ ਇਸ ਬਦਲਾਅ ਲਈ ਕੁਝ ਫ਼ੀਸ ਅਦਾ ਕਰਕੇ ਪ੍ਰਾਪਤ ਕਰਨੀ ਪਵੇਗੀ।



ਕਾਰ ਦੀ ਆਰਸੀ ਵਿੱਚ ਦਰਜ ਕਰਵਾਉਣਾ ਪਏਗਾ। ਇਸ ਤੋਂ ਬਾਅਦ ਤੁਸੀਂ ਇਸ ਦਾ ਰੰਗ ਬਦਲ ਸਕਦੇ ਹੋ।

Published by: ਗੁਰਵਿੰਦਰ ਸਿੰਘ

ਆਪਣੀ ਕਾਰ 'ਚ ਬਦਲਾਅ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਾਰ ਦੀ ਅਸਲੀ ਦਿੱਖ 'ਚ ਕੋਈ ਬਦਲਾਅ ਨਾ ਹੋਵੇ।

Published by: ਗੁਰਵਿੰਦਰ ਸਿੰਘ

ਉਦਾਹਰਨ ਲਈ, ਜੇ ਤੁਸੀਂ ਆਪਣੀ ਕਾਰ ਦੇ ਟਾਇਰਾਂ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਬਦਲ ਸਕਦੇ ਹੋ



ਪਰ ਨਵੇਂ ਟਾਇਰਾਂ ਨੂੰ ਵਾਹਨ ਦੇ ਟਾਪ ਮਾਡਲ ਨਾਲ ਮੈਚ ਕਰਨਾ ਬਹੁਤ ਜ਼ਰੂਰੀ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਟਾਇਰ ਲਗਾਉਂਦੇ ਹੋ ਜੋ ਉਸ ਵਾਹਨ ਦੇ ਮਾਡਲ ਵਿੱਚ ਫਿੱਟ ਨਹੀਂ ਹੁੰਦੇ, ਤਾਂ ਇਸਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ।