ਰੋਜ਼ ਦਫਤਰ ਜਾਣ ਲਈ ਸਭ ਤੋਂ ਸਸਤੀ ਕਾਰ ਕਿਹੜੀ ਹੈ?

ਰੋਜ਼ ਦਫਤਰ ਜਾਣ ਲਈ ਸਭ ਤੋਂ ਸਸਤੀ ਕਾਰ ਕਿਹੜੀ ਹੈ?

ਜੇਕਰ ਤੁਸੀਂ ਵੀ ਦਫਤਰ ਜਾਣ ਲਈ ਸਭ ਤੋਂ ਸਸਤੀ ਅਤੇ ਮਾਈਲੇਜ ਵਾਲੀ ਕਾਰ ਲੱਭ ਰਹੇ ਹੋ ਤਾਂ CNG ਕਾਰਾਂ ਇੱਕ ਵਧੀਆ ਆਪਸ਼ਨ ਹੈ



Maruti Suzuki Celerio CNG ਸਭ ਤੋਂ ਜ਼ਿਆਦਾ 34.43 KM ਦਾ ਮਾਈਲੇਜ ਦਿੰਦੀ ਹੈ, ਇਸ ਦੀ ਐਕਸ ਸ਼ੋਅਰੂਮ ਕੀਮਤ 6.89 ਲੱਖ ਰੁਪਏ ਹੈ



Maruti Suzuki Celerio CNG ਵਿੱਚ ਹੁਣ ਸਾਰੇ ਵੇਰੀਐਂਟ ਵਿੱਚ 6 ਏਅਰਬੈਗ ਅਤੇ ਐਡਵਾਂਸ ਸੇਫਟੀ ਫੀਚਰਸ ਦਿੱਤੇ ਗਏ ਹਨ



Tata Tiago CNG 26.49 KM ਦਾ ਮਾਈਲੇਜ ਦਿੰਦੀ ਹੈ ਅਤੇ 119cc ਇੰਜਣ ਨਾਲ ਲੈਸ ਹੈ



ਇਸ ਵਿੱਚ 74bhp ਦੀ ਪਾਵਰ ਅਤੇ 96.5 Nm ਦਾ ਟਾਰਕ ਮਿਲਦਾ ਹੈ, ਜੋ ਕਿ ਇਸ ਨੂੰ ਜ਼ਿਆਦਾ ਤਾਕਤਵਰ ਬਣਾਉਂਦਾ ਹੈ



ਸੇਫਟੀ ਦੇ ਲਈ ਇਸ ਵਿੱਚ ਡੁਐਲ ਏਅਰਬੈਗ, ISOFIx ਮਾਉਂਟਸ, ESP ਅਤੇ ਰਿਵਰਸ ਕੈਮਰਾ ਮਿਲਦਾ ਹੈ



Maruti Suzuki Alto K10 CNG ਸਭ ਤੋਂ ਵਧੀਆ ਆਪਸ਼ਨ ਹੈ, ਇਸ ਦੀ ਕੀਮਤ 5.89 ਲੱਖ ਰੁਪਏ ਹੈ



ਇਹ 33.40 KM ਦਾ ਮਾਈਲੇਜ ਦਿੰਦੀ ਹੈ ਅਤੇ ਇਸ ਵਿੱਚ 6 ਏਅਰਬੈਗ ਸਣੇ ਸਾਰੇ ਜ਼ਰੂਰੀ ਸੇਫਟੀ ਫੀਚਰਸ ਮੌਜੂਦ ਹਨ



ਜੇਕਰ ਤੁਸੀਂ ਰੋਜ਼ ਦੇ ਸਫਰ ਵਿੱਚ ਘੱਟ ਖਰਚਾ ਅਤੇ ਜ਼ਿਆਦਾ ਮਾਈਲੇਜ ਚਾਹੁੰਦੇ ਹੋ ਤਾਂ ਸੀਐਨਜੀ ਕਾਰਾਂ ਇੱਕ ਵਧੀਆ ਆਪਸ਼ਨ ਹੈ