ਮਹਿੰਦਰਾ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਤੇ ਥਾਰ ਦੇ ਕਈ ਰੂਪਾਂ ਨੂੰ ਬੰਦ ਕਰ ਦਿੱਤਾ ਹੈ।

Published by: ਗੁਰਵਿੰਦਰ ਸਿੰਘ

ਸਭ ਤੋਂ ਵੱਡਾ ਬਦਲਾਅ convertible ਟਾਪ ਵੇਰੀਐਂਟਸ ਨੂੰ ਹਟਾਉਣ ਦੇ ਰੂਪ ਵਿੱਚ ਆਉਂਦਾ ਹੈ।

ਪਹਿਲਾਂ ਤੁਹਾਡੇ ਕੋਲ AX(O) ਅਤੇ LX ਟ੍ਰਿਮਸ ਵਿੱਚ ਇੱਕ convertible ਟਾਪ ਦਾ ਵਿਕਲਪ ਸੀ,

Published by: ਗੁਰਵਿੰਦਰ ਸਿੰਘ

ਪਰ ਹੁਣ ਗਾਹਕ ਸਿਰਫ਼ ਹਾਰਡ ਟਾਪ (HT) ਵਰਜਨ ਹੀ ਖਰੀਦ ਸਕਣਗੇ। ਆਓ ਜਾਣਦੇ ਹਾਂ ਕਿ ਇਸ ਬਦਲਾਅ ਵਿੱਚ ਕੀ ਸ਼ਾਮਲ ਹੈ।

Published by: ਗੁਰਵਿੰਦਰ ਸਿੰਘ

ਪਹਿਲਾਂ, ਥਾਰ ਨੂੰ AX(O) ਅਤੇ LX ਟ੍ਰਿਮਸ ਵਿੱਚ ਇੱਕ ਕਨਵਰਟੀਬਲ ਟਾਪ ਵਿਕਲਪ ਦੇ ਨਾਲ ਵੇਚਿਆ ਜਾਂਦਾ ਸੀ।

Published by: ਗੁਰਵਿੰਦਰ ਸਿੰਘ

ਕਨਵਰਟੀਬਲ ਵਰਜ਼ਨ ਅਜੇ ਵੀ ਵੈੱਬਸਾਈਟ 'ਤੇ ਉਪਲਬਧ ਹਨ, ਪਰ ਇਹਨਾਂ ਨੂੰ ਵੀ ਜਲਦੀ ਹੀ ਹਟਾ ਦਿੱਤਾ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਬੰਦ ਕੀਤੇ ਗਏ ਵੇਰੀਐਂਟਸ ਵਿੱਚ AX(O), LX, AX(O) 4WD ਤੇ LX ਓਪਨ ਡਿਫਰੈਂਸ਼ੀਅਲ ਵੇਰੀਐਂਟ ਸ਼ਾਮਲ ਹਨ।



ਇਹ ਬਦਲਾਅ ਪੈਟਰੋਲ ਅਤੇ ਡੀਜ਼ਲ ਇੰਜਣ ਦੋਵਾਂ ਵਿਕਲਪਾਂ 'ਤੇ ਲਾਗੂ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਥਾਰ ਦੇ ਕੁੱਲ 19 ਵੇਰੀਐਂਟ ਉਪਲਬਧ ਸਨ, ਪਰ ਹੁਣ ਇਹ ਗਿਣਤੀ ਘੱਟ ਕੇ 11 ਰਹਿ ਗਈ ਹੈ।