FASTag New Rule: 15 ਨਵੰਬਰ ਤੋਂ, ਬਿਨਾਂ ਵੈਧ FASTag ਵਾਲੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ ਕਰਨ 'ਤੇ ਦੁੱਗਣੀ ਟੋਲ ਫੀਸ ਦੇਣੀ ਪਏਗੀ।