Fastag Policy Update: ਦੇਸ਼ ਵਿੱਚ FASTag ਸੰਬੰਧੀ ਇੱਕ ਨਵੀਂ ਅਪਡੇਟ ਆਈ ਹੈ। ਕੇਂਦਰ ਸਰਕਾਰ FASTag ਪ੍ਰਣਾਲੀ ਵਿੱਚ ਬਦਲਾਅ ਕਰਨ ਜਾ ਰਹੀ ਹੈ। ਲੱਖਾਂ ਲੋਕ ਹਰ ਰੋਜ਼ ਟੋਲ ਪਲਾਜ਼ਿਆਂ ਦੀ ਵਰਤੋਂ ਕਰਦੇ ਹਨ।