ਕਿੰਨੇ ਰੁਪਏ ‘ਚ ਫੁੱਲ ਹੋ ਜਾਵੇਗੀ Hero Splendor ਦੀ ਟੈਂਕੀ?

ਕਿੰਨੇ ਰੁਪਏ ‘ਚ ਫੁੱਲ ਹੋ ਜਾਵੇਗੀ Hero Splendor ਦੀ ਟੈਂਕੀ?

Hero Splendor ਭਾਰਤੀ ਬਜ਼ਾਰ ਦੀ ਸਭ ਤੋਂ ਮਸ਼ਹੂਰ ਬਾਈਕ ਵਿਚੋਂ ਇੱਕ ਹੈ

ਹੀਰੋ ਨੇ ਸਮੇਂ-ਸਮੇਂ ‘ਤੇ ਸਪਲੈਂਡਰ ਦੇ ਨਵੇਂ ਮਾਡਲਸ ਨੂੰ ਮਾਰਕਿਟ ਵਿੱਚ ਲਾਂਚ ਕੀਤਾ ਹੈ

ਹੀਰੋ ਨੇ ਸਮੇਂ-ਸਮੇਂ ‘ਤੇ ਸਪਲੈਂਡਰ ਦੇ ਨਵੇਂ ਮਾਡਲਸ ਨੂੰ ਮਾਰਕਿਟ ਵਿੱਚ ਲਾਂਚ ਕੀਤਾ ਹੈ

ਹੀਰੋ ਦੀ ਇਸ ਬਾਈਕ ਦੇ ਚਾਰ ਵੇਰੀਐਂਟਸ ਮਾਰਕਿਟ ਵਿੱਚ ਮੌਜੂਦ ਹਨ, ਜੋ ਕਿ ਪੰਜ ਰੰਗਾਂ ਵਿੱਚ ਆਉਂਦੀ ਹੈ

ਹੀਰੋ ਦੀ ਸਪਲੈਂਡਰ ਪਲੱਸ ਬਾਈਕ ਵਿੱਚ 9.8 ਲੀਟਰ ਦੀ ਫਿਊਲ ਕੈਪੀਸਿਟੀ ਦਾ ਟੈਂਕ ਦਿੱਤਾ ਗਿਆ ਹੈ

ਹੀਰੋ ਦੀ ਸਪਲੈਂਡਰ ਪਲੱਸ ਬਾਈਕ ਵਿੱਚ 9.8 ਲੀਟਰ ਦੀ ਫਿਊਲ ਕੈਪੀਸਿਟੀ ਦਾ ਟੈਂਕ ਦਿੱਤਾ ਗਿਆ ਹੈ

ਦਿੱਲੀ ਵਿੱਚ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 94.77 ਰੁਪਏ ਹੈ

ਹੀਰੋ ਸਪਲੈਂਡਰ ਵਿੱਚ ਏਅਰ-ਕੂਲਡ, 4 ਸਟ੍ਰੋਕ, ਸਿੰਗਲ ਸਿਲੰਡਰ OHC ਇੰਜਣ ਲੱਗਿਆ ਹੋਇਆ ਹੈ

ਇੰਜਣ ਤੋਂ 5.9 kW ਦੀ ਪਾਵਰ ਮਿਲਦੀ ਹੈ ਅਤੇ 8.05 Nm ਦਾ ਟਾਰਕ ਜੈਨਰੇਟ ਹੁੰਦਾ ਹੈ

ਹੀਰੋ ਸਪਲੈਂਡਰ ਦੀ ਐਕਸ ਸ਼ੋਅਰੂਮ ਕੀਮਤ 75 ਹਜ਼ਾਰ 441 ਰੁਪਏ ਹੈ

ਤੁਸੀਂ ਇੰਨੇ ਰੁਪਏ ਵਿੱਚ ਆਪਣੀ ਬਾਈਕ ਦੀ ਟੈਂਕੀ ਫੁੱਲ ਕਰਵਾ ਸਕਦੇ ਹੋ