Royal Enfield Classic 350 ਭਾਰਤੀ ਬਾਜ਼ਾਰ ਵਿੱਚ ਸਭ ਤੋਂ ਮਸ਼ਹੂਰ ਬਾਈਕ ਵਿਚੋਂ ਇੱਕ ਹੈ

Royal Enfield Classic 350 ਭਾਰਤੀ ਬਾਜ਼ਾਰ ਵਿੱਚ ਸਭ ਤੋਂ ਮਸ਼ਹੂਰ ਬਾਈਕ ਵਿਚੋਂ ਇੱਕ ਹੈ

ਕਲਾਸਿਕ 350 ਵਿੱਚ ਸਿੰਗਲ ਸਿਲੰਡਰ,4ਸਟ੍ਰੋਕ ਅਤੇ ਏਅਰ ਆਇਲ ਕੂਲਡ ਇੰਜਨ ਲੱਗਿਆ ਹੋਇਆ ਹੈ



ਰਾਇਲ ਇਨਫਿਲਡ ਦੀ ਇਸ ਬਾਈਕ ਵਿੱਚ ਲੱਗੇ ਇੰਜਣ ਨਾਲ 6100 rpm ‘ਤੇ 20.2 bhp ਦੀ ਪਾਵਰ ਮਿਲਦੀ ਹੈ



ਇਸ ਦੇ ਨਾਲ ਹੀ ਇੰਜਣ ਤੋਂ 4,000 rpm ’ਤੇ 27 NM ਦਾ ਟਾਰਕ ਜਨਰੇਟ ਹੁੰਦਾ ਹੈ



ਬਾਈਕ ਦੇ ਇੰਜਣ ਦੇ ਨਾਲ ਇਲੈਕਟ੍ਰਾਨਿਕ ਫਿਊਲ ਇੰਜੈਕਸ਼ਨ ਸਿਸਟਮ ਲੱਗਿਆ ਹੋਇਆ ਹੈ



ਰਾਇਲ ਇਨਫਿਲਡ ਦੀ ਇਹ ਬਾਈਕ 35Kmpl ਦੀ ਮਾਈਲੇਜ ਦਿੰਦੀ ਹੈ ਅਤੇ 13 ਲੀਟਰ ਕੈਪੀਸਿਟੀ ਦੇ ਫਿਊਲ ਟੈਂਕ ਦੇ ਨਾਲ ਆਉਂਦੀ ਹੈ



ਕਲਾਸਿਕ 350 ਦੀ ਟੰਕੀ ਇੱਕ ਵਾਰ ਫੁਲ ਕਰਵਾਉਣ ‘ਤੇ ਇਸ ਨੂੰ ਕਰੀਬ 455 ਕਿਲੋਮੀਟਰ ਚਲਾਇਆ ਜਾ ਸਕਦਾ ਹੈ



ਇਸ ਬਾਈਕ ਵਿੱਚ ਸੇਫਟੀ ਦੇ ਲਈ ਡੁਅਲ ਚੈਨਲ ABS ਲੱਗਿਆ ਹੋਇਆ ਹੈ



ਇਸ ਬਾਈਕ ਦੀ ਸ਼ੁਰੂਆਤੀ ਕੀਮਤ ਦੋ ਲੱਖ ਰੁਪਏ ਦੀ ਰੇਂਜ ਵਿੱਚ ਹੈ



ਕਲਾਸਿਕ 350 ਦੀ ਐਕਸ ਸ਼ੋਅਰੂਮ ਪ੍ਰਾਈਸ 1.93 ਲੱਖ ਰੁਪਏ ਤੋਂ ਸ਼ੁਰੂ ਹੋ ਕੇ 2.30 ਲੱਖ ਰੁਪਏ ਤੱਕ ਹੈ