ਮਾਰੂਤੀ ਸੁਜ਼ੂਕੀ ਤੋਂ ਲੈ ਕੇ ਹੁੰਡਈ ਤੱਕ ਕਈ ਕਾਰ ਕੰਪਨੀਆਂ ਦੀਆਂ ਕਾਰਾਂ ਹੁਣ ਪਹਿਲਾਂ ਨਾਲੋਂ ਸਸਤੀਆਂ ਹੋ ਗਈਆਂ ਹਨ।

Published by: ਗੁਰਵਿੰਦਰ ਸਿੰਘ

ਨਵੇਂ GST ਸੁਧਾਰਾਂ ਦੇ ਤਹਿਤ 4 ਮੀਟਰ ਤੋਂ ਘੱਟ ਲੰਬਾਈ ਵਾਲੀਆਂ ਅਤੇ 1200 cc ਤੋਂ ਘੱਟ ਵਾਲੀਆਂ ਪੈਟਰੋਲ ਕਾਰਾਂ

1500 cc ਤੋਂ ਘੱਟ ਵਾਲੀਆਂ ਡੀਜ਼ਲ ਕਾਰਾਂ 'ਤੇ ਹੁਣ 18% GST ਲੱਗੇਗਾ। ਪਹਿਲਾਂ 28% GST ਲਗਦਾ ਸੀ

Published by: ਗੁਰਵਿੰਦਰ ਸਿੰਘ

ਦੂਜੇ ਪਾਸੇ, ਲਗਜ਼ਰੀ ਕਾਰਾਂ 'ਤੇ ਸਿਰਫ਼ 40% GST ਲੱਗੇਗਾ, ਕੋਈ ਸੈੱਸ ਨਹੀਂ ਲਗਾਇਆ ਜਾਵੇਗਾ।

ਪਹਿਲਾਂ, ਲਗਜ਼ਰੀ ਕਾਰਾਂ 'ਤੇ 28% GST ਅਤੇ 22% ਸੈੱਸ ਲੱਗਿਆ ਹੋਇਆ ਸੀ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਫਰੌਂਕਸ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਹ ਕਾਰ ਕਿੰਨੀ ਸਸਤੀ ਹੋਵੇਗੀ।

Published by: ਗੁਰਵਿੰਦਰ ਸਿੰਘ

ਕੰਪਨੀ ਨੇ ਸਾਰੇ ਵੇਰੀਐਂਟਸ ਵਿੱਚ ਔਸਤਨ 9.27% ​​ਤੋਂ 9.46% ਤੱਕ ਕੀਮਤਾਂ ਘਟਾ ਦਿੱਤੀਆਂ ਹਨ।

Published by: ਗੁਰਵਿੰਦਰ ਸਿੰਘ

ਹੁਣ Fronx 'ਤੇ ₹1.11 ਲੱਖ ਤੱਕ ਦੀ ਵੱਧ ਤੋਂ ਵੱਧ ਬੱਚਤ ਪ੍ਰਾਪਤ ਕੀਤੀ ਜਾ ਸਕਦੀ ਹੈ।

Published by: ਗੁਰਵਿੰਦਰ ਸਿੰਘ

Maruti Fronx ਭਾਰਤੀ ਬਾਜ਼ਾਰ ਵਿੱਚ ਕਈ ਕਾਰਾਂ ਨਾਲ ਮੁਕਾਬਲਾ ਕਰਦੀ ਹੈ,

Published by: ਗੁਰਵਿੰਦਰ ਸਿੰਘ

ਜਿਸ ਵਿੱਚ Hyundai Venue, Kia Sonet, Tata Punch, ਤੇ Kia Sonet ਸ਼ਾਮਲ ਹਨ।

Published by: ਗੁਰਵਿੰਦਰ ਸਿੰਘ