Hero Splendor Price: ਭਾਰਤ ਵਿੱਚ ਨਵੀਆਂ GST ਦਰਾਂ ਲਾਗੂ ਕੀਤੀਆਂ ਗਈਆਂ ਹਨ, ਜਿਸਦਾ ਸਿੱਧਾ ਅਸਰ ਆਟੋਮੋਬਾਈਲ ਸੈਕਟਰ 'ਤੇ ਪਿਆ ਹੈ। GST ਕੌਂਸਲ ਨੇ ਟੈਕਸ ਢਾਂਚੇ ਨੂੰ ਸਰਲ ਬਣਾਇਆ ਹੈ,