ਤਿਉਹਾਰਾਂ ਦਾ ਮੌਸਮ ਹੈ ਅਤੇ ਬਾਜ਼ਾਰ ਵਿੱਚ ਪੂਰੀ ਰੌਣਕ ਹੈ। 22 ਸਤੰਬਰ ਨੂੰ ਲਾਗੂ ਹੋਏ ਨਵੇਂ ਜੀਐਸਟੀ ਢਾਂਚੇ ਨੇ ਹੋਰ ਵੀ ਉਤਸ਼ਾਹ ਵਧਾ ਦਿੱਤਾ ਹੈ।