ਹੁੰਡਾਈ ਇੰਡੀਆ ਲਈ ਸਤੰਬਰ 2025 ਖਾਸ ਸਾਬਤ ਹੋਇਆ। ਕੰਪਨੀ ਨੇ ਇਸ ਮਹੀਨੇ ਕੁੱਲ 70,347 ਯੂਨਿਟਸ਼ ਵੇਚੀਆਂ

Published by: ਗੁਰਵਿੰਦਰ ਸਿੰਘ

ਜਿਨ੍ਹਾਂ ਵਿੱਚੋਂ 18,800 ਯੂਨਿਟਸ਼ ਐਕਸਪੋਰਟ ਕੀਤੀਆਂ ਗਈਆਂ ਅਤੇ 51,547 ਯੂਨਿਟਸ਼ ਘਰੇਲੂ ਬਾਜ਼ਾਰ ਵਿੱਚ ਵਿਕੀਆਂ।

ਭਾਵੇਂ ਸਤੰਬਰ 2024 ਨਾਲੋਂ ਕੁੱਲ ਵਿਕਰੀ ਵਿੱਚ 6,141 ਯੂਨਿਟਸ਼ ਦੀ ਕਮੀ ਰਿਕਾਰਡ ਕੀਤੀ ਗਈ

Published by: ਗੁਰਵਿੰਦਰ ਸਿੰਘ

ਪਰ ਘਰੇਲੂ ਮਾਰਕੀਟ ਵਿੱਚ 1% ਦੀ ਹਲਕੀ ਵਾਧੇ ਵਾਲੀ ਗੱਲ ਵੇਖਣ ਨੂੰ ਮਿਲੀ।

ਸਭ ਤੋਂ ਵੱਡੀ ਗੱਲ ਇਹ ਰਹੀ ਕਿ ਅਗਸਤ 2025 ਨਾਲੋਂ ਕੰਪਨੀ ਦੀ ਵਿਕਰੀ ਵਿੱਚ 17% ਦੀ ਵਧੇਰੇ ਹੋਈ।

Published by: ਗੁਰਵਿੰਦਰ ਸਿੰਘ

ਐਕਸਪੋਰਟ ਦੇ ਖੇਤਰ ਵਿੱਚ ਵੀ ਹੁੰਡਾਈ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ 44% ਸਾਲਾਨਾ ਵਾਧਾ ਹਾਸਲ ਕੀਤਾ

Hyundai ਦੀ ਫਲੈਗਸ਼ਿਪ SUV Creta ਨੇ ਸਿਤੰਬਰ 2025 ਵਿੱਚ ਕੰਪਨੀ ਦੀ ਵਿਕਰੀ ਨੂੰ ਨਵੀਂ ਉਚਾਈਆਂ 'ਤੇ ਪਹੁੰਚਾ ਦਿੱਤਾ।

ਇਸ ਮਹੀਨੇ Creta ਦੀ 18,861 ਯੂਨਿਟਾਂ ਵਿਕੀਆਂ, ਜੋ ਪਿਛਲੇ ਸਾਲ ਸਤੰਬਰ 2024 ਨਾਲੋਂ 2,959 ਯੂਨਿਟਾਂ ਵੱਧ ਹਨ।

Published by: ਗੁਰਵਿੰਦਰ ਸਿੰਘ

GST ਘਟਾਉਣ ਤੋਂ ਬਾਅਦ Creta ਹੁਣ ਸਿਰਫ ₹10,72,589 ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 'ਤੇ ਉਪਲਬਧ ਹੈ

ਜਿਸ ਨਾਲ ਇਹ ਗ੍ਰਾਹਕਾਂ ਲਈ ਹੋਰ ਆਕਰਸ਼ਕ ਬਣ ਗਈ ਹੈ।

Published by: ਗੁਰਵਿੰਦਰ ਸਿੰਘ