ਬੈਂਗਲੁਰੂ ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ Ultraviolette ਨੇ ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਬਾਈਕ F77 Mach 2 ਨੂੰ ਲਾਂਚ ਕੀਤਾ ਹੈ।



ਇਹ ਈ-ਬਾਈਕ ਅਲਟਰਾਵਾਇਲਟ F77 ਦਾ ਅਪਗ੍ਰੇਡਿਡ ਵਰਜ਼ਨ ਹੈ, ਜੋ ਕੁਝ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ।



ਭਾਰਤੀ ਕੰਪਨੀ ਦੀ ਇਸ ਈ-ਬਾਈਕ ਦਾ ਡਿਜ਼ਾਈਨ ਬਹੁਤ ਹੀ ਸਪੋਰਟੀ ਹੈ ਅਤੇ ਕਈ ਸਮਰੱਥਾਵਾਂ ਨਾਲ ਲੈਸ ਹੈ।



Ultraviolette F77 Mach 2 ਨੂੰ ਦੋ ਵੇਰੀਐਂਟਸ ਸਟੈਂਡਰਡ ਅਤੇ ਰੀਕਨ 'ਚ ਲਾਂਚ ਕੀਤਾ ਗਿਆ ਹੈ, ਜਿਸ ਦੀ ਕੀਮਤ 2.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।