ਮਾਰੂਤੀ ਸੁਜ਼ੂਕੀ ਭਾਰਤ ਵਿੱਚ ਆਪਣੀ ਪ੍ਰਸਿੱਧ ਸਬ-ਕੰਪੈਕਟ ਕਰਾਸਓਵਰ ਫ੍ਰਰੌਂਕਸ ਐਸਯੂਵੀ ਦਾ ਹਾਈਬ੍ਰਿਡ ਵਰਜ਼ਨ ਲਿਆਉਣ ਜਾ ਰਹੀ ਹੈ।

ਇਹ ਨਵੀਂ ਕਾਰ ਖਾਸ ਤੌਰ 'ਤੇ ਉਨ੍ਹਾਂ ਮੱਧ ਵਰਗੀ ਪਰਿਵਾਰਾਂ ਲਈ ਬਣਾਈ ਜਾ ਰਹੀ ਹੈ

Published by: ਗੁਰਵਿੰਦਰ ਸਿੰਘ

ਜੋ ਵਧੇਰੇ ਮਾਈਲੇਜ ਵਾਲੀ ਕਿਫਾਇਤੀ ਐਸਯੂਵੀ ਦੀ ਭਾਲ ਕਰ ਰਹੇ ਹਨ।

Published by: ਗੁਰਵਿੰਦਰ ਸਿੰਘ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਵੀਂ ਫ੍ਰਰੌਂਕਸ ਹਾਈਬ੍ਰਿਡ 2026 ਵਿੱਚ ਲਾਂਚ ਕੀਤੀ ਜਾ ਸਕਦੀ ਹੈ

ਇਸਦੀ ਸੰਭਾਵਿਤ ਸ਼ੁਰੂਆਤ ਇੰਡੀਆ ਮੋਬਿਲਿਟੀ ਗਲੋਬਲ ਐਕਸਪੋ 2026 ਵਿੱਚ ਹੋ ਸਕਦੀ ਹੈ।

ਨਵੀਂ ਫ੍ਰੋਂਕਸ ਹਾਈਬ੍ਰਿਡ ਮੌਜੂਦਾ ਪੈਟਰੋਲ ਮਾਡਲ ਨਾਲੋਂ ਮਹਿੰਗੀ ਹੋਵੇਗੀ। ਮੰਨਿਆ ਜਾ ਰਿਹਾ ਹੈ

ਇਸਦੀ ਕੀਮਤ ਪੈਟਰੋਲ ਵਰਜ਼ਨ ਨਾਲੋਂ ਲਗਭਗ 2 ਤੋਂ 2.5 ਲੱਖ ਰੁਪਏ ਵੱਧ ਹੋਵੇਗੀ।

Published by: ਗੁਰਵਿੰਦਰ ਸਿੰਘ

ਵਰਤਮਾਨ ਵਿੱਚ ਫ੍ਰਰੌਂਕਸ ਦੀ ਕੀਮਤ 7.59 ਲੱਖ ਰੁਪਏ ਤੋਂ 12.95 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।



ਅਜਿਹੀ ਸਥਿਤੀ ਵਿੱਚ, ਹਾਈਬ੍ਰਿਡ ਵੇਰੀਐਂਟ ਦੀ ਕੀਮਤ 8 ਲੱਖ ਰੁਪਏ ਤੋਂ 15 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੋ ਸਕਦੀ ਹੈ।