Maruti Suzuki ਆਪਣੀ ਰਣਨੀਤੀ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ।



ਕੰਪਨੀ ਛੋਟੇ ਹਿੱਸੇ 'ਚ ਵਿਕਰੀ ਵਧਾਉਣ 'ਤੇ ਧਿਆਨ ਦੇ ਰਹੀ ਹੈ।



ਇਸ ਤਹਿਤ ਕੰਪਨੀ 'ਡ੍ਰੀਮ ਸੀਰੀਜ਼' ਲਾਂਚ ਕਰੇਗੀ |



ਇਨ੍ਹਾਂ ਕਾਰਾਂ ਦੀ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ



ਇਨ੍ਹਾਂ ਕਾਰਾਂ ਦਾ ਗਾਹਕ ਆਧਾਰ ਦੇਸ਼ ਦਾ ਮੱਧ ਆਮਦਨ ਸਮੂਹ ਹੋਵੇਗਾ।



ਇਸ ਵਿੱਚ Alto, Espresso ਅਤੇ Celerio ਵਰਗੀਆਂ ਗੱਡੀਆਂ ਸ਼ਾਮਲ ਹੋਣਗੀਆਂ।



ਇਹ ਸਸਤੀ ਕਾਰ ਲੋਕਾਂ ਦਾ ਕਾਰ ਖਰੀਦਣ ਦਾ ਸੁਪਨਾ ਪੂਰਾ ਕਰੇਗੀ।



ਮਾਰੂਤੀ ਨੇ ਹਾਲ ਹੀ ਵਿੱਚ ਆਟੋਮੈਟਿਕ ਕਾਰਾਂ ਦੀ ਕੀਮਤ ਵਿੱਚ 5,000 ਰੁਪਏ ਦੀ ਕਟੌਤੀ ਕੀਤੀ ਹੈ।



ਇਹ ਕਾਰਾ ਬਹੁਤ ਹੀ ਸ਼ਾਨਦਾਰ ਹਨ



ਲੋਕ ਹੁਣ ਇਹਨਾਂ ਕਾਰਾ ਨੂੰ ਆਸਾਨੀ ਨਾਲ ਖਰੀਦ ਸਕਦੇ ਹਨ