Toyota Urban Cruiser Taisor - ਇਹ ਇੱਕ ਸ਼ਾਨਦਾਰ ਕਾਰ ਹੈ



ਜਿਸ ਦੀ ਕੀਮਤ 7,73,500 ਰੁਪਏ ਤੋਂ ਸ਼ੁਰੂ ਹੁੰਦੀ ਹੈ



ਇਸ ਕਾਰ 'ਚ Powerful ਟਰਬੋ ਇੰਜਣ ਹੈ



Maruti Suzuki Fronx - ਇਸ ਵਿੱਚ ਵਾਇਰਲੈੱਸ ਚਾਰਜਿੰਗ ਦੀ ਵਿਸ਼ੇਸ਼ਤਾ ਹੈ



Maruti Suzuki Fronx ਦੀ ਕੀਮਤ ਲਗਭਗ 8,37,500 ਰੁਪਏ ਤੋਂ ਸ਼ੁਰੂ ਹੁੰਦੀ ਹੈ।



ਇਸ ਦੇ ਅੰਦਰ 9-ਇੰਚ ਸਮਾਰਟਪਲੇ ਪ੍ਰੋ ਪਲੱਸ ਇੰਫੋਟੇਨਮੈਂਟ ਸਿਸਟਮ ਵੀ ਦਿੱਤਾ ਗਿਆ ਹੈ।



Tata Altroz ​​Racer - ਕੀਮਤ ਲਗਭਗ 6,64,900 ਰੁਪਏ ਤੋਂ ਸ਼ੁਰੂ ਹੁੰਦੀ ਹੈ



ਇਸ ਕਾਰ ਵਿੱਚ 26.03 ਸੈਂਟੀਮੀਟਰ ਟੱਚਸਕਰੀਨ ਸਿਸਟਮ ਹੈ।



ਬਿਹਤਰ ਪਾਰਕਿੰਗ ਲਈ 360 ਡਿਗਰੀ SVS ਕੈਮਰਾ ਵੀ ਦਿੱਤਾ ਗਿਆ ਹੈ।



ਨਾਲ ਹੀ ਕਾਰ 'ਚ Virus Assistent Electronic Sunroof ਵੀ ਲਗਾਇਆ ਗਿਆ ਹੈ।