ਗੱਡੀ ਧੋਣ ਲਈ ਨਾ ਕਰੋ ਗਿਲੇ ਕੱਪੜੇ ਦੀ ਵਰਤੋਂ



ਵਰਤੋਂ ਵਾਸ਼ਿੰਗ ਪਾਊਡਰ ਜਾਂ ਵਾਸ਼ਿੰਗ ਸਾਬਣ



ਜ਼ੋਰਦਾਰ ਸਫਾਈ ਕਰਨ ਤੋਂ ਬਚੋ



ਮਿਟੀ ਹਟਾਉਣ ਲਈ ਪਾਣੀ ਨੂੰ ਗੱਡੀ ਤੇ ਵਹਾਓ



ਰਗੜਨ ਨਾਲ ਹੋ ਸੱਕਦਾ ਹੈ ਪੇਂਟ ਖ਼ਰਾਬ



ਸੁੱਕਣ ਤੋਂ ਬਾਅਦ ਪਾਲਿਸ਼ ਨਾਲ ਗੱਡੀ ਨੂੰ ਲਸ਼ਕਾਓ