ਸਭ ਤੋਂ ਮਹਿੰਗੀ Hunter 350 ਬਾਈਕ ਕਿਹੜੀ ਹੈ?

ਸਭ ਤੋਂ ਮਹਿੰਗੀ Hunter 350 ਬਾਈਕ ਕਿਹੜੀ ਹੈ?

ਰਾਇਲ ਇਨਫਿਲਡ ਦੀ ਬਾਈਕ ਦਾ ਭਾਰਤੀ ਬਾਜ਼ਾਰ ਵਿੱਚ ਖੂਬ ਕ੍ਰੇਜ਼ ਦੇਖਣ ਨੂੰ ਮਿਲਦਾ ਹੈ



ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਮਹਿੰਗੀ Royal Enfield Hunter 350 ਬਾਈਕ ਕਿਹੜੀ ਹੈ।



ਭਾਰਤੀ ਬਜ਼ਾਰ ਵਿੱਚ Royal Enfield Hunter 350 ਦੇ ਤਿੰਨ ਵੇਰੀਐਂਟ ਮੌਜੂਦ ਹਨ



Royal Enfield Hunter 350 ਦਾ ਸਭ ਤੋਂ ਮਹਿੰਗਾ ਵੇਰੀਐਂਟ Metro Rebel ਹੈ



ਹੰਟਰ 350 Metro Rebel ਦੀ ਆਨ ਰੋਡ ਕੀਮਤ 2 ਲੱਖ 3 ਹਜ਼ਾਰ ਰੁਪਏ ਹੈ



Royal Enfield Hunter 350 ਵਿੱਚ ਸਿੰਗਲ ਸਿਲੰਡਰ, 4 ਸਟ੍ਰੋਕ ਇੰਜਣ ਲੱਗਿਆ ਹੋਇਆ ਮਿਲਦਾ ਹੈ



ਬਾਈਕ ਵਿੱਚ ਲੱਗੇ ਇੰਜਣ ਨਾਲ 20.2 bhp ਦੀ ਪਾਵਰ ਅਤੇ 27 nm ਦਾ ਟਾਰਕ ਮਿਲਦਾ ਹੈ



Royal Enfield Hunter 350 ਇੱਕ ਲੀਟਰ ਵਿੱਚ 36 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ



ਇੱਕ ਵਾਰ ਟੈਂਕੀ ਫੁੱਲ ਕਰਵਾਉਣ ‘ਤੇ 450 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ