Jawa 350 ਨੂੰ ਲੈ ਕੇ ਵੀ ਨੌਜਵਾਨਾਂ ਵਿੱਚ ਕਾਫੀ ਜ਼ਿਆਦਾ ਕ੍ਰੇਜ ਦੇਖਿਆ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

Jawa 350 ਵਿੱਚ 334cc ਇੰਜਣ ਮਿਲਦਾ ਹੈ ਜੋ ਕਿ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਜੁੜਿਆ ਹੈ।

ਇਸ ਵਿੱਚ 22.57PS ਦੀ ਪਾਵਰ ਮਿਲਦੀ ਹੈ ਤੇ 28.1 nm ਦਾ ਟਾਰਕ ਜਨਰੇਟ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਇੰਜਣ ਦੇ ਨਾਲ ਇਲੈਟ੍ਰਾਨਿਕ ਫਿਊਲ ਇੰਜੈਕਸ਼ਨ ਸਿਸਟਮ ਲੱਗਿਆ ਹੈ।



Jawa 350 ਇੱਕ ਲੀਟਰ ਪੈਰਟੋਲ ਵਿੱਚ 28 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਾਅਵਾ ਕਰਦੀ ਹੈ।

10 ਲੀਟਰ ਪੈਟਰੋਲ ਵਿੱਚ ਇਹ 280 ਕਿਲੋਮੀਟਰ ਦੀ ਦੂਰੀ ਤੈਅਰ ਕਰ ਸਕਦੀ ਹੈ।

Jawa 350 ਵਿੱਚ ਇੱਕ ਵਾਰ ਵਿੱਚ 13.2 ਲੀਟਰ ਪੈਟਰੋਲ ਭਰਵਾਇਆ ਜਾ ਸਕਦਾ ਹੈ।



ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਉਸ ਨੂੰ ਤਕਰੀਬਨ 370 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

Jawa 350 ਸੱਤ ਰੰਗਾਂ ਵਿੱਚ ਮਾਰਕਿਟ ਵਿੱਚ ਆਉਂਦੀ ਹੈ ਤੇ ਇਸ ਦੀ ਕੀਮਤ 2.27 ਲੱਖ ਰੁਪਏ ਹੈ

Published by: ਗੁਰਵਿੰਦਰ ਸਿੰਘ