ਕਿੰਨੀ EMI ‘ਤੇ ਖਰੀਦ ਸਕਦੇ Bullet 350?

ਕਿੰਨੀ EMI ‘ਤੇ ਖਰੀਦ ਸਕਦੇ Bullet 350?

ਰਾਇਲ ਇਨਫੀਲਡ ਦੀ ਬਾਈਕ ਨੂੰ ਦੁਨੀਆਭਰ ਵਿੱਚ ਪਸੰਦ ਕੀਤਾ ਜਾਂਦਾ ਹੈ



ਕੀ ਤੁਹਾਨੂੰ ਪਤਾ ਹੈ ਕਿ ਬੁਲੇਟ ਨੂੰ ਕਿੰਨੇ ਮਹੀਨਿਆਂ ਦੀ ਕਿਸ਼ਤ ‘ਤੇ ਖਰੀਦ ਸਕਦੇ ਹੋ



ਰਾਇਲ ਇਨਫੀਲਡ ਕਲਾਸਿਕ 350 ਦੀ ਆਨ-ਰੋਡ ਕੀਮਤ 2 ਲੱਖ 21 ਹਜ਼ਾਰ 805 ਰੁਪਏ ਹੈ



ਤੁਸੀਂ ਰਾਇਲ ਇਨਫੀਲਡ ਦੀ ਇਸ ਬਾਈਕ ਨੂੰ 22,000 ਰੁਪਏ ਦੀ ਕਿਸ਼ਤ ਦੇਕੇ ਖਰੀਦ ਸਕਦੇ ਹੋ



ਤੁਸੀਂ 36 ਮਹੀਨਿਆਂ ਦੇ ਲੋਨ ਪੀਰੀਅਡ ਦੇ ਨਾਲ ਇਸ ਬਾਈਕ ਨੂੰ ਖਰੀਦ ਸਕਦੇ ਹੋ



ਆਨ ਰੋਡ ਕੀਮਤ ਦੇ ਹਿਸਾਬ ਨਾਲ ਤੁਹਾਡੀ ਇਸ ਬਾਈਕ ਦੀ ਮਹੀਨੇ ਦੀ ਕਿਸ਼ਤ 6 ਹਜ਼ਾਰ 78 ਰੁਪਏ ਹੋਵੇਗੀ



ਰਾਇਲ ਇਨਫੀਲਡ ਬੁਲੇਟ ਵਿੱਚ 5 ਸਪੀਡ ਗੀਅਰਬਾਕਸ ਹਨ ਅਤੇ ਬਾਈਕ ਦੀ ਟਾਪਸਪੀਡ 130Kmph ਹੈ



ਰਾਇਲ ਇਨਫੀਲਡ ਦੀ ਇਹ ਬਾਈਕ 0 ਤੋਂ 60 ਦੀ ਸਪੀਡ ਸਿਰਫ 3.6 ਸੈਕੇਡ ਵਿੱਚ ਫੜ ਲੈਂਦੀ ਹੈ



ਭਾਰਤੀ ਬਜ਼ਾਰ ਵਿੱਚ ਰਾਇਲ ਇਨਫਿਲਡ ਦੀ ਵੱਖ-ਵੱਖ ਬਾਈਕਸ ਮਿਲਦੀਆਂ ਹਨ