Tata Punch ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੀਆਂ ਮਸ਼ਹੂਰ ਕਾਰਾਂ ਵਿੱਚੋਂ ਇੱਕ ਹੈ।

Published by: ਗੁਰਵਿੰਦਰ ਸਿੰਘ

ਇਸ ਨੂੰ 2021 ਵਿੱਚ ਲਾਂਚ ਕੀਤਾ ਸੀ ਜਿਸ ਦੀ ਕੀਮਤ 7 ਲੱਖ ਤੋਂ ਸ਼ੁਰੂ ਹੁੰਦੀ ਹੈ।

ਪੰਚ ਵਿੱਚ 1.2 ਲੀਟਰ ਇੰਜਣ ਹੈ ਜਿਸ ਵਿੱਚ 6,000 Rpm ਤੇ 87.8 ps ਦੀ ਪਾਵਰ ਮਿਲਦੀ ਹੈ

Published by: ਗੁਰਵਿੰਦਰ ਸਿੰਘ

ਇਸ ਵਿੱਚ ਮੈਨੂਅਲ ਤੇ ਆਟੋਮੈਟਿਕ ਦੋਵੇਂ ਤਰ੍ਹਾਂ ਦੇ ਟ੍ਰਾਸ਼ਮਿਸ਼ਨ ਮਿਲਦੇ ਹਨ।



ਪੰਚ ਪੈਟਰੋਲ ਮੈਨੂਅਲ ਵੈਰੀਐਂਟ ਵਿੱਚ 20.09 kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ।

ਪੈਟਰੋਲ ਦੇ ਆਟੋਮੈਟਿਕ ਵੈਰੀਐਂਟ ਵਿੱਟ 18.8kmpl ਦੀ ਮਾਈਲੇਜ ਦਾ ਦਾਅਵਾ ਕੀਤਾ ਜਾਂਦਾ ਹੈ।

CNG ਮਾਡਲ ਦੀ ਗੱਲ ਕੀਤੀ ਜਾਵੇ ਤਾਂ ਇਸਦਾ ARAI ਮਾਈਲੇਜ 29.99 km/kg ਹੈ।



ਇਸ ਦੇ ਫਰੰਟ ਵਿੱਚ ਡਿਸਕ ਤੇ ਰੀਅਰ ਵਿੱਚ ਡ੍ਰੰਮ ਬ੍ਰੇਕ ਦਿੱਤੇ ਗਏ ਹਨ।

Published by: ਗੁਰਵਿੰਦਰ ਸਿੰਘ

ਪੰਚ ਦੇ 25 ਵੈਰੀਐਂਟ ਮਾਰਕਿਟ ਵਿੱਚ ਆਉਂਦੇ ਨੇ ਤੇ ਜਿਸ ਦੀ ਕੀਮਤ 6.12,900 ਤੋਂ ਸ਼ੁਰੂ ਹੁੰਦੀ ਹੈ