6 Airbags ਵਾਲੀ ਟਾਟਾ ਸਿਆਰਾ ਦੀ ਕੀਮਤ ਕਿੰਨੀ ਹੈ?

ਟਾਟਾ ਸਿਆਰਾ ਮੰਗਲਵਾਰ 25 ਨਵੰਬਰ ਨੂੰ ਭਾਰਤੀ ਬਜ਼ਾਰ ਵਿੱਚ ਲਾਂਚ ਹੋ ਗਈ

Published by: ਏਬੀਪੀ ਸਾਂਝਾ

ਟਾਟਾ ਦੀ ਇਹ ਨਵੀਂ 5 ਸੀਟਰ- SUV ਪੈਟਰੋਲ ਅਤੇ ਡੀਜ਼ਲ ਪਾਵਰਟ੍ਰੇਨ ਆਪਸ਼ਨ ਵਿੱਚ ਆਈ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਵਿੱਚ ਇੰਜਣ ਦੇ ਤਿੰਨ ਆਪਸ਼ਨ ਦਿੱਤੇ ਗਏ ਹਨ, 1.5 ਲੀਟਰ ਟਰਬੋ ਪੈਟਰੋਲ, 1.5 ਲੀਟਰ ਨੈਚੂਰਲੀ ਐਸਪੀਰੇਟੇਡ ਅਤੇ 1.5 ਲੀਟਰ ਇੰਜਣ

Published by: ਏਬੀਪੀ ਸਾਂਝਾ

ਟਾਟਾ ਦੀ ਬਾਕੀ SUV ਦੀ ਤਰ੍ਹਾਂ ਵੀ ਸਿਆਰਾ ਵਿੱਚ ਵੀ 6 ਏਅਰਬੈਗਸ ਦਿੱਤੇ ਗਏ ਹਨ

Published by: ਏਬੀਪੀ ਸਾਂਝਾ

ਟਾਟਾ ਮੋਟਰਸ ਦੀ ਇਸ ਕਾਰ ਵਿੱਚ 360 ਡਿਗਰੀ ਕੈਮਰਾ ਅਤੇ ADAS ਲੈਵਲ 2 ਦਾ ਫੀਚਰ ਵੀ ਸ਼ਾਮਲ ਹੈ

Published by: ਏਬੀਪੀ ਸਾਂਝਾ

ਸਿਆਰਾ ਵਿੱਚ ਇਲੈਕਟ੍ਰੇਕਿ ਪਾਰਕਿੰਗ ਬ੍ਰੇਕ ਅਤੇ ਪਾਵਰਡ ਡ੍ਰਾਈਵਰ ਸੀਟ ਮਿਲੀ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਵਿੱਚ ਪੈਨੋਰਮਿਕ ਸਨਰੂਫ ਵੀ ਦਿੱਤਾ ਗਿਆ ਹੈ, ਇਸ ਗੱਡੀ ਵਿੱਚ ਫਰੰਟ ਸੀਟਸ ਦੇ ਨਾਲ ਹੀ ਰੀਅਰ ਸੀਟਸ ਨੂੰ ਵੀ ਪਿੱਛੇ ਵੱਲ ਧਕੇਲਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਦੀ ਐਕਸ ਸ਼ੋਅਰੂਮ ਪ੍ਰਾਈਸ 11.49 ਲੱਖ ਰੁਪਏ ਤੋਂ ਸ਼ੁਰੂ ਹੈ, ਇਹ ਕਾਰ 24 ਵੈਰੀਐਂਟਸ ਵਿੱਚ ਬਜ਼ਾਰ ਵਿੱਚ ਆਈ ਹੈ

Published by: ਏਬੀਪੀ ਸਾਂਝਾ

ਟਾਟਾ ਇਸ ਐਸਯੂਵੀ ਦੀ ਬੁਕਿੰਗ 16 ਦਸੰਬਰ 2025 ਤੋਂ ਲੈਣੀ ਸ਼ੁਰੂ ਕਰੇਗੀ ਅਤੇ 15 ਜਨਵਰੀ 2026 ਤੋਂ ਕਾਰ ਨੂੰ ਡਿਲੀਵਰ ਕਰੇਗੀ

Published by: ਏਬੀਪੀ ਸਾਂਝਾ