ਇੰਡੀਆ ਯਾਮਾਹਾ ਮੋਟਰ ਨੇ ਅੱਜ ਆਪਣੀ ਪਹਿਲੀ ਹਾਈਬ੍ਰਿਡ ਬਾਈਕ 2025 FZ-S Fi ਲਾਂਚ ਕੀਤੀ ਹੈ। ਇਸ ਬਾਈਕ ਦੀ ਕੀਮਤ 1,44,800 ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ।