ਅਵਨੀਤ ਕੌਰ ਬੋਲਡਨੈੱਸ ਤੇ ਹੌਟਨੈੱਸ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਵਨੀਤ ਹਰ ਦਿਨ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ ਇਨ੍ਹਾਂ ਤਸਵੀਰਾਂ 'ਚ ਅਵਨੀਤ ਨੇ ਪਰਪਲ ਤੇ ਬਲੈਕ ਚੈਕ 'ਚ ਬੈਕਲੈੱਸ ਬਾਡੀਕੋਨ ਡਰੈੱਸ ਪਾਈ ਹੋਈ ਹੈ ਇਸ ਲੁੱਕ 'ਚ ਅਵਨੀਤ ਕੌਰ ਕਾਫੀ ਸਿਜ਼ਲਿੰਗ ਅਤੇ ਹੌਟ ਲੁੱਕਸ ਵਿੱਚ ਨਜ਼ਰ ਆ ਰਹੀ ਹੈ ਅਭਿਨੇਤਰੀ ਨੇ ਵਾਲਾਂ ਨੂੰ ਹਾਈ ਬਨ 'ਚ ਬੰਨ੍ਹ ਕੇ ਤੇ ਘੱਟੋ-ਘੱਟ ਮੇਕਅਪ ਕਰਕੇ ਆਪਣਾ ਲੁੱਕ ਪੂਰਾ ਕੀਤਾ ਅਵਨੀਤ ਨੇ ਫੋਟੋਸ਼ੂਟ ਦੌਰਾਨ ਆਪਣੀ ਪਿੱਠ 'ਤੇ ਬਣੇ ਟੈਟੂ ਨੂੰ ਫਲਾਂਟ ਕਰਦੇ ਹੋਏ ਸੈਕਸੀ ਪੋਜ਼ ਦਿੱਤੇ ਹਨ ਅਵਨੀਤ ਕੌਰ ਹਰ ਲੁੱਕ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਪ੍ਰਸ਼ੰਸਕਾਂ 'ਚ ਟ੍ਰੇਂਡ ਕਰਨ ਲਗਦਾ ਹੈ