ਟੀਵੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਅਵਨੀਤ ਕੌਰ



ਅਵਨੀਤ ਕੌਰ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਅਵਨੀਤ ਬੀਚ 'ਤੇ ਬੈਠੀ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।


ਅਵਨੀਤ ਦੀਆਂ ਦਿਲਕਸ਼ ਅਦਾਵਾਂ ਦੇਖ ਕੇ ਫ਼ੈਨਜ ਵੀ ਮਦਹੋਸ਼ ਹੋ ਗਏ।

ਉਸਦੀਆਂ ਤਸਵੀਰਾਂ ਦੀ ਖੂਬ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ।

ਅਵਨੀਤ ਦੀਆਂ ਗਲੈਮਰਸ ਅਤੇ ਸਿਜ਼ਲਿੰਗ ਤਸਵੀਰਾਂ ।

ਅਵਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ।

ਹੁਣ ਉਹ ਬਾਲੀਵੁੱਡ ਵਿੱਚ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਅਵਨੀਤ ਕੌਰ ਦੀ ਉਮਰ ਮਹਿਜ਼ 20 ਸਾਲ ਹੈ।