ਆਪਣੀ ਐਕਟਿੰਗ ਨਾਲ ਫੈਨਜ਼ ਦੇ ਦਿਲਾਂ 'ਚ ਜਗ੍ਹਾ ਬਣਾ ਚੁੱਕੀ ਹੈ ਨੁਸਰਤ ਭਰੂਚਾ

ਆਪਣੇ ਗਲੈਮਰਸ ਲੁੱਕ ਲਈ ਵੀ ਜਾਣੀ ਜਾਂਦੀ ਹੈ ਅਦਾਕਾਰਾ

ਨੁਸਰਤ ਆਏ ਦਿਨ ਬੋਲਡਨੈੱਸ ਦਾ ਤੜਕਾ ਲਗਾਉਂਦੀ ਹੈ

ਸਟਾਈਲਿਸ਼ ਅੰਦਾਜ਼ ਅਤੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ ਨੁਸਰਤ

ਇਹ ਲੁੱਕ ਤੁਹਾਨੂੰ ਵੀ ਬਣਾ ਦੇਵੇਗਾ ਦੀਵਾਨਾ

ਹਟਕੇ ਸਟਾਈਲ 'ਚ ਦਿਖਦੀ ਹੈ ਅਦਾਕਾਰਾ

ਮਿਨੀਮਮ ਮੇਕਅੱਪ ਲੁੱਕ ਨੂੰ ਲਗਾ ਰਿਹਾ ਹੈ ਚਾਰ ਚੰਦ

ਨੁਸਰਤ ਦਾ ਮੈਸੀ ਹੇਅਰ ਸਟਾਈਲ ਦੇ ਰਿਹਾ ਵੱਖਰਾ ਲੁੱਕ

ਨੁਸਰਤ ਦੀਆਂ ਅਦਾਵਾਂ ਢਾਹ ਰਹੀਆਂ ਕਹਿਰ


ਹਰ ਕਿਸੇ ਨੂੰ ਦੀਵਾਨਾ ਬਣਾ ਰਹੇ ਨੁਸਰਤ ਦੇ ਗਲੈਮ ਲੁੱਕਸ