ਪਹਿਲਾਂ ਨਹੀਂ ਦੇਖਿਆ ਹੋਵੇਗਾ ਤੁਸੀਂ ਜੈਸਮੀਨ ਦਾ ਇੰਨਾ ਗੈਲਮਰਸ ਅਵਤਾਰ

ਪਿੰਕ ਸ਼ਿਮਰੀ ਡ੍ਰੈੱਸ 'ਚ ਜੈਸਮੀਨ ਨੇ ਬਿਖੇਰਿਆ ਜਲਵਾ

ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਨਜ਼ਰ ਆ ਰਿਹਾ ਫੋਟੋਸ਼ੂਟ

ਫੋਟੋਜ਼ 'ਚ ਕਹਿਰ ਬਰਸਾਉਂਦੀ ਨਜ਼ਰ ਆ ਰਹੀ ਹੈ ਜੈਸਮੀਨ

ਮਿਨੀ ਡ੍ਰੈੱਸ 'ਚ ਕਿਊਟ ਨਜ਼ਰ ਆ ਰਹੀ ਹੈ ਜੈਸਮੀਨ

ਪਿੰਕ ਕਲਰ ਜੈਸਮੀਨ 'ਤੇ ਹੈ ਖੂਬ ਫਬਦਾ

ਡ੍ਰੈੱਸ ਨਾਲ ਕਰਲੀ ਹੇਅਰ ਕਰ ਜੈਸਮੀਨ ਨੇ ਲੁੱਕ ਕੀਤਾ ਕੰਪਲੀਟ

ਗਜਬ ਦੇ ਪੋਜ਼ਿਜ਼ ਨੇ ਉਡਾਏ ਫੈਨਜ਼ ਦੇ ਹੋਸ਼

'ਟਸ਼ਨ ਏ ਇਸ਼ਕ' ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ


ਸ਼ੋਅ 'ਦਿਲ ਸੇ ਦਿਲ ਤੱਕ' ਨਾਲ ਮਿਲੀ ਸੀ ਘਰ-ਘਰ 'ਚ ਪਛਾਣ