ਅਵਨੀਤ ਗਲੈਮਰਸ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਅਵਨੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਨਾਲ ਕਹਿਰ ਢਾਹੁੰਦੀ ਰਹਿੰਦੀ ਹੈ। ਅਵਨੀਤਰ ਛੋਟੀ ਉਮਰ ਵਿੱਚ ਹੀ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ। ਉਹ ਆਪਣੀਆਂ ਖੂਬ ਤਸਵੀਰਾਂ ਨਾਲ ਫ਼ੈਨਜ ਨੂੰ ਮਦਹੋਸ਼ ਕਰਦੀ ਹੈ। ਅਵਨੀਤ ਕੌਰ ਦੇ ਇੰਸਟਾਗ੍ਰਾਮ 'ਤੇ 31.8 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਫੈਨਜ਼ ਦੀ ਵੀ ਲੰਬੀ ਲਿਸਟ ਹੈ। ਅਵਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਇਨ੍ਹੀਂ ਦਿਨੀਂ ਅਵਨੀਤ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਵਨੀਤ ਨਵਾਜ਼ੂਦੀਨ ਸਿੱਦੀਕੀ ਨਾਲ ਟੀਕੂ ਵੈੱਡਸ ਸ਼ੇਰੂ ਵਿੱਚ ਨਜ਼ਰ ਆਵੇਗੀ।