ਹਾਲ ਹੀ 'ਚ ਅਵਨੀਤ ਕੌਰ ਪਿੰਕ ਕਲਰ ਦੇ ਟਾਪ ਤੇ ਡੈਨਿਮ ਪਹਿਣੇ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਬੇਹੱਦ ਖੂਬਸੂਰਤ ਲੱਗ ਰਹੀ ਹੈ

ਉਸ ਦੀਆਂ ਕਾਤਲ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰ ਰਹੀਆਂ ਹਨ

ਅਵਨੀਤ ਹੱਥਾਂ ਵਿੱਚ ਚੂੜੀਆਂ ਤੇ ਕੰਨਾਂ ਵਿੱਚ ਈਅਰਰਿੰਗਸ ਦੇ ਨਾਲ ਸ਼ਾਨਦਾਰ ਲੱਗ ਰਹੀ ਹੈ

ਕਿਲਰ ਮੁਸਕਰਾਹਟ ਤੇ ਬੁੱਲ੍ਹਾਂ ਦੇ ਕੋਲ ਕਾਲੇ ਤਿਲ ਨਾਲ ਅਦਾਕਾਰਾ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰ ਰਹੀ ਹੈ

ਅਭਿਨੇਤਰੀ ਸੁਨਹਿਰੀ ਹੇਅਰ ਸਟਾਈਲ ਤੇ ਮੱਥੇ 'ਤੇ ਬਿੰਦੀ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ।

ਅਵਨੀਤ ਕੌਰ ਨੇ ਕਈ ਗਲੈਮਰਸ ਪੋਜ਼ ਦੇ ਕੇ ਗਰਮੀ ਵਧਾ ਦਿੱਤੀ ਹੈ

ਅਭਿਨੇਤਰੀ ਇਸ ਕੈਜ਼ੂਅਲ ਪਹਿਰਾਵੇ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ

ਅਵਨੀਤ ਕੌਰ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ

ਇੰਸਟਾਗ੍ਰਾਮ 'ਤੇ ਉਸ ਦੇ 32.7 ਮਿਲੀਅਨ ਫਾਲੋਅਰਜ਼ ਹਨ