ਅਵਨੀਤ ਨੇ ਸਿਰਫ 22 ਸਾਲ ਦੀ 'ਚ ਹੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ ਅਵਨੀਤ ਕੌਰ ਇਨ੍ਹੀਂ ਦਿਨੀਂ ਲੰਡਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਅਦਾਕਾਰਾ ਨੇ ਆਪਣੇ ਇੰਸਟਾ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਗਲੈਮਰਸ ਤੇ ਹੌਟ ਲੁੱਕ ਹਰ ਕਿਸੇ ਦਾ ਦਿਲ ਆਸਾਨੀ ਨਾਲ ਚੁਰਾ ਲਵੇਗਾ ਅਦਾਕਾਰਾ ਨੇ ਬਲੈਕ ਗਾਊਨ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਗਲੈਮ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੀ ਨੀਂਦ ਉੱਡ ਗਈ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਅਵਨੀਤ ਨੇ ਲਿਖਿਆ- ਲੰਡਨ ਆਈ ਲਵ ਯੂ ਅਦਾਕਾਰਾ ਇੱਕ ਰੈਸਟੋਰੈਂਟ ਵਿੱਚ ਰਾਹਤ ਦੇ ਪਲ ਬਿਤਾਉਂਦੀ ਨਜ਼ਰ ਆ ਰਹੀ ਹੈ ਉਸ ਨੇ ਸਟਾਈਲਿਸ਼ ਈਅਰਰਿੰਗਸ, ਲੇਅਰਡ ਨੇਕਪੀਸ ਤੇ ਮਾਈਕ੍ਰੋ ਬੈਗ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਅਦਾਕਾਰਾ ਅਵਨੀਤ ਕੌਰ ਨੇ ਇੱਕ ਵੇਲਵੇਟ ਸਟ੍ਰੈਪ ਡਰੈੱਸ ਵਿੱਚ ਇੱਕ ਕਾਤਲ ਲੁੱਕ ਸ਼ੇਅਰ ਕੀਤਾ