ਅਦਾਕਾਰਾ ਅਵਨੀਤ ਕੌਰ ਹਰ ਜਗ੍ਹਾ ਆਪਣੀ ਸਫਲਤਾ ਦੇ ਝੰਡੇ ਗੱਡ ਰਹੀ ਹੈ

ਫੈਨਜ਼ ਅਵਨੀਤ ਕੌਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੀ ਵਾਇਰਲ ਕਰ ਦਿੰਦੇ ਹਨ

ਅਭਿਨੇਤਰੀ ਲੇਟੈਸਟ ਤਸਵੀਰਾਂ ਨਾਲ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ

ਅਵਨੀਤ ਬਲੈਕ ਕਲਰ ਦੇ ਡੀਪਨੇਕ ਆਊਟਫਿਟ ਵਿੱਚ ਸ਼ਾਨਦਾਰ ਤੇ ਗਲੈਮਰਸ ਲੱਗ ਰਹੀ ਹੈ

ਅਭਿਨੇਤਰੀ ਅਵਨੀਤ ਕੌਰ ਨੇ ਇਸ ਪਹਿਰਾਵੇ ਨਾਲ ਅੱਖਾਂ ਦਾ ਮੇਕਅੱਪ ਕੀਤਾ ਹੋਈਆ ਹੈ

ਅਵਨੀਤ ਦੇ ਇਸ ਗਾਊਨ 'ਚ ਸਫੇਦ ਰੰਗ ਦਾ ਬਰੇਲੇਟ ਵੀ ਨਜ਼ਰ ਆ ਰਿਹਾ ਹੈ

ਅਵਨੀਤ ਕੌਰ ਨੇ ਇਸ ਸਟਾਈਲਿਸ਼ ਪਹਿਰਾਵੇ 'ਚ ਕਈ ਕਿਲਰ ਪੋਜ਼ ਦਿੱਤੇ

ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਇਸ ਸਟਾਈਲਿਸ਼ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ

ਅਵਨੀਤ ਕੌਰ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ

ਇੰਸਟਾਗ੍ਰਾਮ 'ਤੇ ਉਸ ਦੇ 32.8 ਮਿਲੀਅਨ ਫਾਲੋਅਰਜ਼ ਹਨ