ਅਵਨੀਤ ਕੌਰ ਦੀ ਗਿਣਤੀ ਟੀਵੀ ਦੀਆਂ ਗਲੈਮਰਸ ਅਦਾਕਾਰਾਂ 'ਚ ਹੁੰਦੀ ਹੈ ਅਵਨੀਤ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ ਆਪਣੀਆਂ ਤਸਵੀਰਾਂ ਨਾਲ ਕਹਿਰ ਬਰਸਾਉਂਦੀ ਹੈ ਅਵਨੀਤ ਛੋਟੀ ਜਿਹੀ ਉਮਰ 'ਚ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ ਅਵਨੀਤ ਆਏ ਦਿਨ ਆਪਣੀਆ ਸਿਜ਼ਲਿੰਗ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਵਨੀਤ ਇੰਸਟਾਗ੍ਰਾਮ 'ਤੇ ਅਵਨੀਤ ਦੇ ਨੇ 31.8 ਮਿਲੀਅਨ ਫੌਲੋਅਰਸ ਅਵਨੀਤ ਦੇ ਚਾਹੁਣ ਵਾਲਿਆਂ ਦੀ ਹੈ ਲੰਬੀ ਲਿਸਟ ਚਾਈਲਡ ਆਰਟਿਸਟ ਦੇ ਤੌਰ 'ਤੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ ਵੱਡੇ ਪਰਦੇ 'ਤੇ ਵੀ ਛਾ ਰਹੀ ਹੈ ਅਵਨੀਤ ਨਵਾਜ਼ੂਦੀਨ ਸਿੱਦਕੀ ਨਾਲ ਟੀਕੂ ਵੈਡਸ ਸ਼ੇਰੂ 'ਚ ਆਉਣ ਵਾਲੀ ਹੈ ਨਜ਼ਰ