ਅਵਨੀਤ ਕੌਰ ਨੇ ਆਪਣੀ ਲੁੱਕ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ

ਅਭਿਨੇਤਰੀ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ 'ਚ ਟ੍ਰੈਂਡ ਕਰਨ ਲੱਗ ਜਾਂਦੀ ਹੈ

ਹਾਲ ਹੀ 'ਚ ਅਵਨੀਤ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਦੇਸੀ ਲੁੱਕ ਪ੍ਰਸ਼ੰਸਕਾਂ 'ਚ ਖਲਬਲੀ ਮਚਾ ਰਿਹਾ ਹੈ

ਸਿਰਫ 21 ਸਾਲ ਦੀ ਉਮਰ 'ਚ ਅਵਨੀਤ ਨੇ ਕਰੋੜਾਂ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ

ਇਨ੍ਹਾਂ ਤਸਵੀਰਾਂ ਵਿੱਚ ਅਵਨੀਤ ਕੌਰ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ

ਅਵਨੀਤ ਨੇ ਨਿਊਡ ਗੁਲਾਬੀ ਗਲੋਸੀ ਮੇਕਅੱਪ ਨਾਲ ਆਪਣੇ ਅੰਦਾਜ਼ ਨੂੰ ਪੂਰਾ ਕੀਤਾ ਹੈ

ਅਭਿਨੇਤਰੀ ਅਵਨੀਤ ਨੇ ਆਪਣੇ ਵਾਲਾਂ ਨੂੰ ਮੈਸੀ ਟਚ ਨਾਲ ਖੁੱਲ੍ਹਾ ਰੱਖਿਆ ਹੈ

ਇਨ੍ਹਾਂ ਤਸਵੀਰਾਂ 'ਚ ਅਵਨੀਤ ਨੇ ਕੰਨਾਂ 'ਚ ਛੋਟੇ-ਛੋਟੇ ਈਅਰਰਿੰਗ ਪਾਏ ਹੋਏ ਹਨ

ਚਿਹਰੇ 'ਤੇ ਪਿਆਰੀ ਮੁਸਕਰਾਹਟ ਤੇ ਮੱਥੇ 'ਤੇ ਕਾਲੀ ਬਿੰਦੀ ਉਸਦੀ ਖੂਬਸੂਰਤੀ ਵਧਾ ਰਹੀ ਹੈ