ਮੋਨਾਲੀਸਾ ਆਪਣੇ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਰਹਿੰਦੀ ਹੈ

ਮੋਨਾਲੀਸਾ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ

ਅਭਿਨੇਤਰੀ ਮੋਨਾਲੀਸਾ ਗੁਲਾਬੀ ਪਹਿਰਾਵੇ 'ਚ ਆਪਣੀ ਹੌਟਨੈੱਸ ਫੈਲਾ ਰਹੀ ਹੈ

ਮੋਨਾਲੀਸਾ ਪਿੰਕ ਕਲਰ ਦੇ ਡੀਪਨੇਕ ਟਾਪ ਤੇ ਡੈਨੀਮ ਜੀਨਸ 'ਚ ਸ਼ਾਨਦਾਰ ਲੱਗ ਰਹੀ ਹੈ

ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਟੀਵੀ ਇੰਡਸਟਰੀ ਦੀ ਟਾਪ ਅਦਾਕਾਰਾ ਮੋਨਾਲੀਸਾ ਆਪਣੇ ਮਨਮੋਹਕ ਅੰਦਾਜ਼ ਲਈ ਮਸ਼ਹੂਰ ਹੈ

ਮੋਨਾਲੀਸਾ ਕਰਲ ਹੇਅਰ ਸਟਾਈਲ ਤੇ ਨਿਊਡ ਮੇਕਅੱਪ 'ਚ ਚੰਦ ਦੇ ਟੁਕੜੇ ਵਾਂਗ ਲੱਗ ਰਹੀ ਹੈ

ਕਲਕੱਤਾ ਵਿੱਚ ਜਨਮੀ ਮੋਨਾਲੀਸਾ ਦਾ ਅਸਲੀ ਨਾਮ ਅੰਤਰਾ ਬਿਸਵਾਸ ਹੈ

ਮੋਨਾਲੀਸਾ ਨੇ ਟੀਵੀ ਸੀਰੀਅਲਾਂ ਸਮੇਤ ਕਈ ਭੋਜਪੁਰੀ ਫਿਲਮਾਂ ਵਿੱਚ ਕੰਮ ਕੀਤਾ ਹੈ

ਮੋਨਾਲੀਸਾ ਅਕਸਰ ਆਪਣੇ ਹੌਟ ਅੰਦਾਜ਼ ਅਤੇ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ