ਮੌਨੀ ਰਾਏ ਨੇ ਹਮੇਸ਼ਾ ਹੀ ਆਪਣੀ ਬੇਮਿਸਾਲ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ

ਹਾਲ ਹੀ 'ਚ ਮੌਨੀ ਨੇ ਆਪਣੇ ਲੇਟੈਸਟ ਦੇਸੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਉਹ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ

ਮੌਨੀ ਅੱਜਕੱਲ੍ਹ ਆਪਣੇ ਬੋਲਡ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਤੋਂ ਨਹੀਂ ਰੁਕ ਰਹੀ

ਮੌਨੀ ਨੇ ਇੱਕ ਵਾਰ ਫਿਰ ਆਪਣੇ ਲੇਟੈਸਟ ਦੇਸੀ ਲੁੱਕ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ

ਮੌਨੀ ਆਪਣੀ ਬਰੇਡ 'ਚ ਫੁੱਲ-ਪਰਾਂਦਾ ਲਟਕਾਏ, ਘੱਗਰਾ-ਚੋਲੀ 'ਚ ਨਜ਼ਰ ਆ ਰਹੀ ਹੈ

ਨਵੀਆਂ ਤਸਵੀਰਾਂ 'ਚ ਮੌਨੀ ਨੇ ਪਿੰਡ ਦੀ ਕੁੜੀ ਬਣ ਕੇ ਦਿਲ ਜਿੱਤ ਲਿਆ ਹੈ

ਅਭਿਨੇਤਰੀ ਮੌਨੀ ਭੂਰੇ ਰੰਗ ਦਾ ਘੱਗਰਾ ਚੋਲੀ ਪਹਿਨ ਕੇ ਬੇੱਹਦ ਖੂਬਸੂਰਤ ਲੱਗ ਰਹੀ ਹੈ

ਮੌਨੀ ਨੇ ਆਪਣੇ ਲੇਟੈਸਟ ਲੁੱਕ ਨੂੰ ਪੂਰਾ ਕਰਨ ਲਈ ਗਲੇ 'ਚ ਹਾਰ ਤੇ ਹਲਕਾ ਮੇਕਅੱਪ ਕੀਤਾ ਹੈ

ਮੌਨੀ ਇਨ੍ਹੀਂ ਦਿਨੀਂ 'ਦਿ ਵਰਜਿਨ ਟ੍ਰੀ' ਨਾਮ ਦੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ