ਰਾਸ਼ਾ ਰਵੀਨਾ ਟੰਡਨ ਅਤੇ ਅਨਿਲ ਥਡਾਨੀ ਦੀ ਬੇਟੀ ਹੈ।

ਰਾਸ਼ਾ ਦਾ ਜਨਮ ਮਾਰਚ 2005 ਵਿੱਚ ਹੋਇਆ ਸੀ

ਰਾਸ਼ਾ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਇੰਟਰਨੈਸ਼ਨਲ ਸਕੂਲ, ਮੁੰਬਈ ਤੋਂ ਕੀਤੀ

ਰਾਸ਼ਾ ਨੂੰ ਮਿਊਜ਼ਿਕ ਕਾਫ਼ੀ ਪਸੰਦ ਹੈ

ਰਾਸ਼ਾ ਨੂੰ ਗਾਉਣ ਅਤੇ ਸਾਜ਼ ਵਜਾਉਣ ਦਾ ਵੀ ਸ਼ੌਕ ਹੈ

ਰਾਸ਼ਾ ਨੂੰ ਵਾਈਲਡ ਲਾਈਫ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ

ਤਾਈਕਵਾਂਡੋ ਅਤੇ ਮਾਰਸ਼ਲ ਆਰਟਸ ਵਿੱਚ ਇੱਕ ਬਲੈਕ ਬੈਲਟ ਹੈ ਰਾਸ਼ਾ

ਰਾਸ਼ਾ ਦਾ ਗਲੈਮਰਸ ਲੁੱਕ ਸ਼ਲਾਘਾਯੋਗ ਹੈ

ਰਾਸ਼ਾ ਵੈਸਟਰਨ ਦੇ ਨਾਲ-ਨਾਲ ਇੰਡੀਅਨ ਪਹਿਰਾਵੇ ਵਿੱਚ ਵੀ ਸ਼ਾਨਦਾਰ ਲੱਗਦੀ ਹੈ।

ਰਾਸ਼ਾ ਮਾਂ ਰਵੀਨਾ ਦੀ ਨਕਲ ਹੈ