ਡੋਨਾਲ ਗਲੈਮਰਸ ਤੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਣ ਜਾਣਦੀ ਹੈ

ਡੋਨਾਲ ਬਿਸ਼ਟ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਬੇਸ਼ੁਮਾਰ ਪਿਆਰ ਦੀ ਵਰਖਾ ਕਰ ਰਹੇ ਹਨ

ਡੋਨਾਲ ਫਲੋਰਲ ਕ੍ਰੌਪ ਟਾਪ ਤੇ ਲੂਜ਼ ਪਲਾਜ਼ੋ 'ਚ ਬਹੁਤ ਹੀ ਗਲੈਮਰਸ ਤੇ ਮਨਮੋਹਕ ਲੱਗ ਰਹੀ ਹੈ

ਡੋਨਾਲ ਆਪਣੇ ਡੀਪਨੇਕ ਕਲੀਵੇਜ ਦੇ ਨਾਲ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ

ਡੋਨਾਲ ਖੁੱਲੇ ਹੇਅਰ ਸਟਾਈਲ ਤੇ ਕਾਲੀ ਐਨਕਾਂ 'ਚ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਨਜ਼ਰ ਆ ਰਹੀ ਹੈ

ਅਭਿਨੇਤਰੀ ਡੋਨਾਲ ਬਿਸ਼ਟ ਬਿੱਗ ਵਾਚ ਨਾਲ ਕਈ ਸਿਜ਼ਲਿੰਗ ਪੋਜ਼ ਦੇ ਰਹੀ ਹੈ

ਡੋਨਾਲ ਬਿਸ਼ਟ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ

ਡੋਨਾਲ ਬਿਸ਼ਟ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ

ਇੰਸਟਾਗ੍ਰਾਮ 'ਤੇ ਉਸ ਦੇ 1.5 ਮਿਲੀਅਨ ਫਾਲੋਅਰਜ਼ ਹਨ

ਫੋਟੋਜ਼ 'ਚ ਡੋਨਾਲ ਦਾ ਸਿਜ਼ਲਿੰਗ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ