ਜਾਹਨਵੀ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ

ਉਸ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾਈ ਹੋਈ ਹੈ

ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਖੂਬਸੂਰਤੀ ਦੇ ਦਮ 'ਤੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ

ਅਭਿਨੇਤਰੀ ਜਾਹਨਵੀ ਕਪੂਰ ਗੋਲਡਨ ਲਹਿੰਗਾ 'ਚ ਸ਼ਾਨਦਾਰ ਲੱਗ ਰਹੀ ਹੈ

ਜਾਹਨਵੀ ਕਪੂਰ ਮਾਂਗ ਟਿੱਕਾ ਤੇ ਈਅਰਰਿੰਗ ਪਹਿਨ ਕੇ ਸ਼ਾਨਦਾਰ ਲੱਗ ਰਹੀ ਹੈ

ਕਜਰਾਰੀ ਅੱਖਾਂ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ

ਜਾਹਨਵੀ ਪਤਲੀ ਕਮਰ ਤੇ ਡੀਪਨੇਕ ਬਲਾਊਜ਼ 'ਚ ਬਹੁਤ ਗਲੈਮਰਸ ਤੇ ਬੋਲਡ ਲੱਗ ਰਹੀ ਹੈ

ਜਾਹਨਵੀ ਆਪਣੀ ਕਰਵੀ ਫਿਗਰ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਦਾ ਕੰਮ ਕਰ ਰਹੀ ਹੈ

ਜਾਹਨਵੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ

ਜਾਹਨਵੀ ਹਾਲ ਹੀ ਵਿੱਚ ਓਟੀਟੀ ਫਿਲਮਾਂ 'ਗੁੱਡ ਲੱਕ ਜੈਰੀ' ਅਤੇ ਮਿਲੀ ਵਿੱਚ ਨਜ਼ਰ ਆਈ ਸੀ