ਕਾਇਲੀ ਜੇਨਰ ਨੇ ਹਾਲ ਹੀ 'ਚ ਬੈੱਡਰੂਮ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਦੋਸਤ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਸ ਤਸਵੀਰ 'ਚ ਕਾਇਲੀ ਸੈਲਫੀ ਲੈ ਰਹੀ ਹੈ।

ਕਾਇਲੀ ਨੇ ਇਸ ਤਸਵੀਰ 'ਚ ਕਿਲਰ ਅੰਦਾਜ਼ 'ਚ ਪੋਜ਼ ਦਿੱਤੇ ਹਨ

ਕਾਇਲੀ ਵਾਈਟ ਨਾਈਟ ਡਰੈੱਸ 'ਚ ਬੇਹੱਦ ਗਲੈਮਰਸ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਬੈੱਡ 'ਤੇ ਬੈਠੀ ਕਾਇਲੀ ਨੇ ਕਮਰੇ ਨੂੰ ਰੈਡ ਕਲਰ ਦੀ ਲਾਇਟ ਨਾਲ ਸਜਾਇਆ ਹੈ

ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ ਬੇਹੱਦ ਬੋਲਡ ਅਤੇ ਬਿੰਦਾਸ ਹੈ

ਅਦਾਕਾਰਾ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ

ਅਦਾਕਾਰਾ ਕਾਇਲੀ ਜੇਨਰ ਦੇ ਇਸ ਬੋਲਡ ਅੰਦਾਜ਼ 'ਤੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ।

ਇਸ ਕ੍ਰੌਪ ਟਾਪ 'ਚ ਉਹ ਖੂਬਸੂਰਤ ਲੱਗ ਰਹੀ ਹੈ