ਸੁਰਭੀ ਚੰਦਨਾ ਆਪਣੇ ਬੋਲਡ ਤੇ ਹੌਟ ਫੋਟੋਸ਼ੂਟ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ

ਹਾਲ ਹੀ 'ਚ ਸੁਰਭੀ ਚੰਦਨਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੁਰਭੀ ਆਪਣੇ ਇੰਡੋ-ਵੈਸਟਰਨ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਸੁਰਭੀ ਚੰਦਨਾ ਨੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ

ਸੁਰਭੀ ਫੁੱਲਦਾਰ ਪੀਲੇ ਰੰਗ ਦੀ ਥਾਈ ਸਲਿਟ ਡਰੈੱਸ 'ਚ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਖੁੱਲ੍ਹੇ ਘੁੰਗਰਾਲੇ ਵਾਲਾਂ 'ਚ ਸੁਰਭੀ ਚੰਦਨਾ ਦੇ ਇਸ ਲੁੱਕ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ

ਸੁਰਭੀ ਚੰਦਨਾ ਆਪਣੀ ਡਰੈਸਿੰਗ ਸੈਂਸ ਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਖੁਸ਼ ਕਰ ਦਿੰਦੀ ਹੈ

ਸੁਰਭੀ ਨੇ ਇੱਕ ਵਾਰ ਫਿਰ ਆਪਣੇ ਅੰਦਾਜ਼ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਕਾਇਲ ਕਰ ਲਿਆ ਹੈ

ਅਭਿਨੇਤਰੀ ਸੁਰਭੀ ਚੰਦਨਾ ਟੀਵੀ ਦੀ ਮੰਨੀ-ਪ੍ਰਮੰਨੀ ਅਭਿਨੇਤਰੀਆਂ ਵਿੱਚੋਂ ਇੱਕ ਹੈ

ਸੁਰਭੀ ਹਰ ਵਾਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ