ਤਮੰਨਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਤਮੰਨਾ ਭਾਟੀਆ ਨੇ ਨੀਲੇ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਤਮੰਨਾ ਦਾ ਇਹ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ

ਤਮੰਨਾ ਭਾਟੀਆ ਨੇ ਨੀਲੇ ਰੰਗ ਦੀ ਮਿਡੀ ਡਰੈੱਸ ਪਾਈ ਹੋਈ ਹੈ

ਇਸ ਤਰ੍ਹਾਂ ਦਾ ਪਹਿਰਾਵਾ ਰਾਤ ਦੀਆਂ ਪਾਰਟੀਆਂ ਲਈ ਬਿਲਕੁਲ ਸਹੀ ਹੈ

ਅਭਿਨੇਤਰੀ ਦੇ ਪਹਿਰਾਵੇ ਵਿੱਚ ਇੱਕ ਪਲੰਗਿੰਗ V ਨੇਕਲਾਈਨ ਹੈ ਤੇ ਮੋਢੇ ਪਫ ਹਨ

ਇਸ ਡਰੈੱਸ 'ਚ ਪੂਰੀ ਲੰਬਾਈ ਵਾਲੀ ਬੇਲ ਸਲੀਵਜ਼ ਦੇ ਨਾਲ ਕੱਟ-ਆਊਟ ਵੈਸਟ ਹੈ

ਇਸ ਫਿਗਰ ਹੱਗਿੰਗ ਡਰੈੱਸ 'ਚ ਤਮੰਨਾ ਕਾਫੀ ਕਿਊਟ ਲੱਗ ਰਹੀ ਹੈ

ਥਾਈ ਸਲਿਟ ਡਰੈੱਸ ਦੇ ਨਾਲ ਅਸਮੈਟ੍ਰਿਕ ਹਾਈ-ਲਾਅ ਹੈਮਲਾਈਨ ਹੈ

ਤਮੰਨਾ ਨੇ ਵਾਲ ਉੱਚੀ ਪੋਨੀਟੇਲ ਵਿੱਚ ਬੰਨ੍ਹੇ ਹੋਏ ਹਨ ਤੇ ਨਾਲ ਹੀ ਪਿੰਕ ਹਾਈ ਹੀਲ ਕੈਰੀ ਕੀਤੇ ਹੋਏ ਹਨ