ਤਮੰਨਾ ਭਾਟੀਆ ਆਪਣੀ ਐਕਟਿੰਗ ਦੇ ਨਾਲ-ਨਾਲ ਫਿਟਨੈੱਸ ਨਾਲ ਫ਼ੈਨਜ ਨੂੰ ਦੀਵਾਨਾ ਬਣਾਉਂਦੀ ਹੈ।

ਤਮੰਨਾ ਭਾਟੀਆ ਖੁਦ ਨੂੰ ਫਿੱਟ ਰੱਖਣ ਲਈ ਸਖਤ ਮਿਹਨਤ ਕਰਦੀ ਹੈ

ਤਮੰਨਾ ਓਵਰਆਲ ਹੀਲਿੰਗ ਅਤੇ ਫਿਟਨੈਸ 'ਤੇ ਭਰੋਸਾ ਰੱਖਦੀ ਹੈ

ਤਮੰਨਾ ਭਾਟੀਆ ਹਰ 2 ਤੋਂ 3 ਘੰਟੇ ਬਾਅਦ ਕੁਝ ਨਾ ਕੁਝ ਖਾਂਦੀ ਰਹਿੰਦੀ ਹੈ

ਤਮੰਨਾ ਨਾਸ਼ਤੇ 'ਚ ਸੁੱਕੇ ਮੇਵੇ, ਬਦਾਮ ਦਾ ਦੁੱਧ ਅਤੇ ਅੰਡੇ ਲੈਣਾ ਪਸੰਦ ਕਰਦੀ ਹੈ।

ਫਿਟਨੈੱਸ ਦੇ ਨਾਲ-ਨਾਲ ਤਮੰਨਾ ਆਪਣੀ ਸਕਿਨ ਲਈ ਕਾਫੀ ਪਾਣੀ ਪੀਂਦੀ ਹੈ।

ਤਮੰਨਾ ਭਾਟੀਆ ਜਿਮ 'ਚ ਪਸੀਨਾ ਵਹਾਉਂਦੀ ਹੈ

ਤਮੰਨਾ ਕੈਲੋਰੀ ਬਰਨ ਕਰਨ ਲਈ ਡਾਂਸ ਦਾ ਸਹਾਰਾ ਲੈਂਦੀ ਹੈ

ਤਮੰਨਾ ਭਾਟੀਆ ਰਾਤ ਦੇ ਖਾਣੇ ਨੂੰ ਬਹੁਤ ਹਲਕਾ ਕਰਦੀ ਹੈ

ਤਮੰਨਾ ਭਾਟੀਆ ਵੀ ਫਿੱਟ ਰਹਿਣ ਲਈ ਯੋਗ ਦਾ ਸਹਾਰਾ ਲੈਂਦੀ ਹੈ।