ਅਜੇ ਦੇਵਗਨ ਦੀ ਆਨ-ਸਕਰੀਨ ਬੇਟੀ ਇਸ਼ਿਤਾ ਦੱਤਾ ਕਾਫੀ ਗਲੈਮਰਸ ਹੋ ਗਈ ਹੈ

ਸਿਲਵਰ ਕਲਰ ਦਾ ਬੈਕਲੈੱਸ ਗਾਊਨ ਪਹਿਨ ਕੇ ਉਸ ਨੇ ਕਿਲਰ ਸਟਾਈਲ 'ਚ ਫੋਟੋਸ਼ੂਟ ਕਰਵਾਇਆ ਹੈ

ਇਸ਼ਿਤਾ ਨੇ ਬੈਕਲੇਸ ਗਾਊਨ ਪਹਿਨ ਕੇ ਬੋਲਡ ਅੰਦਾਜ਼ 'ਚ ਕਈ ਕਿਲਰ ਪੋਜ਼ ਦਿੱਤੇ

ਸਿਲਵਰ ਬੈਕਲੈੱਸ ਗਾਊਨ 'ਚ ਇਸ਼ਿਤਾ ਦੱਤਾ ਪ੍ਰਸ਼ੰਸਕਾਂ 'ਤੇ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ

ਇਸ ਬੋਲਡ ਤੇ ਹੌਟ ਪਹਿਰਾਵੇ ਦੇ ਨਾਲ ਇਸ਼ਿਤਾ ਨੇ ਲਾਲ ਲਿਪਸਟਿਕ ਲਗਾਈ ਹੋਈ ਹੈ

ਇਸ਼ਿਤਾ ਨੇ ਆਪਣੇ ਇਸ ਆਊਟਲੁੱਕ ਨਾਲ ਖੁੱਲੇ ਹਲਕੇ ਕਰਲ ਹੇਅਰ ਸਟਾਈਲ ਨੂੰ ਕੈਰੀ ਕੀਤਾ ਹੈ

ਇਸ਼ਿਤਾ ਨੂੰ ਹਾਲ ਹੀ 'ਚ 'ਦ੍ਰਿਸ਼ਯਮ 2' 'ਚ ਅਜੇ ਦੇਵਗਨ ਦੀ ਬੇਟੀ ਦੇ ਰੂਪ 'ਚ ਦੇਖਿਆ ਗਿਆ ਸੀ

ਇਸ਼ੀਤਾ ਦੱਤਾ ਇਸ ਪਹਿਰਾਵੇ ਵਿੱਚ ਆਪਣੀ ਕਰਵੀ ਫਿਗਰ ਤੇ ਬੈਕ ਨੂੰ ਫਲਾਂਟ ਕਰ ਰਹੀ ਹੈ

ਇਸ਼ਿਤਾ ਦੱਤਾ ਸੋਸ਼ਲ ਮੀਡੀਆ 'ਤੇ ਆਪਣੇ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ

ਅਦਾਕਾਰਾ ਇਸ਼ੀਤਾ ਦੱਤਾ ਦੇ ਇੰਸਟਾਗ੍ਰਾਮ 'ਤੇ 2.3 ਮਿਲੀਅਨ ਫਾਲੋਅਰਜ਼ ਹਨ